Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 10 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਪੰਜਾਬੀ ਕਲਾਕਾਰਾਂ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਪੜ੍ਹੋ ਵੇਰਵਾ
– ‘ਆਪ’ ਵਿਧਾਇਕ ਅਲਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆ: ਨੀਨਾ ਮਿੱਤਲ ਨੂੰ ਉਨ੍ਹਾਂ ਦੀ ਥਾਂ ਕਮੇਟੀ ਵਿੱਚ ਕੀਤਾ ਗਿਆ ਸ਼ਾਮਿਲ; ਧਾਲੀਵਾਲ ਦੀ ਵੀ ਹੋਈ ਐਂਟਰੀ
– ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਪਵੇਗਾ ਮੀਂਹ, ਯੈਲੋ ਅਲਰਟ ਜਾਰੀ: ਤਿੰਨ ਦਿਨ ਮੌਸਮ ਆਮ ਰਹੇਗਾ, 14 ਤਰੀਕ ਤੋਂ ਫੇਰ ਪਵੇਗਾ ਮੀਂਹ
– ਦਿਲਜੀਤ ਦੀ ਫਿਲਮ ਬਾਰਡਰ-2 ਦੇ ਟੀਜ਼ਰ ਨੂੰ ਮਿਲਿਆ CBFC ਸਰਟੀਫਿਕੇਟ: 1 ਮਿੰਟ 10 ਸਕਿੰਟ ਦਾ ਟੀਜ਼ਰ 15 ਅਗਸਤ ਨੂੰ ਵੱਡੇ ਪਰਦੇ ‘ਤੇ ਦੇਵੇਗਾ ਦਿਖਾਈ
– ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ, ਰੋਇਲ ਗਾਰਡ ‘ਚ ਭਰਤੀ ਹੋਇਆ ਸਿੱਖ ਨੌਜਵਾਨ ਸ਼ਾਹੀ ਮਹਿਲ ‘ਚ ਦੇਵੇਗਾ ਦਿਖਾਈ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹ ਕੇ ਦਾ ਜੰਮਪਲ ਹੈ ਅਨਮੋਲਦੀਪ ਸਿੰਘ, 2019 ‘ਚ ਬਤੌਰ ਵਿਦਿਆਰਥੀ ਆਇਆ ਸੀ ਯੂ.ਕੇ.
– ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਆ ਦੀ ਅੰਡਰ-19 ਵਰਗ ਕ੍ਰਿਕਟ ਟੀਮ ਲਈ ਚੋਣ ਹੋਈ, ਇਹ ਉਪਲਭਧੀ ਹਾਸਿਲ ਕਰਨ ਵਾਲਾ ਆਰੀਅਨ ਸ਼ਰਮਾ ਇਕਲੌਤਾ ਪੰਜਾਬੀ (ਭਾਰਤੀ) ਬਣਿਆ
– ਅੰਮ੍ਰਿਤਸਰ ਤੋਂ ਕਟੜਾ ਲਈ ਵੰਦੇ ਭਾਰਤ ਟ੍ਰੇਨ: ਪ੍ਰਧਾਨ ਮੰਤਰੀ ਮੋਦੀ ਅੱਜ ਹਰੀ ਝੰਡੀ ਦਿਖਾਉਣਗੇ, ਯਾਤਰਾ ਕੱਲ੍ਹ ਤੋਂ ਹੋਵੇਗੀ ਸ਼ੁਰੂ
– PM Modi ਅੱਜ ਬੈਂਗਲੁਰੂ ਜਾਣਗੇ: ਮੈਟਰੋ ਦੀ ਯੈਲੋ ਲਾਈਨ ਦਾ ਉਦਘਾਟਨ ਅਤੇ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
– ਦੁਨੀਆ ਝੁਕਦੀ ਹੈ, ਬੱਸ ਝੁਕਾਉਣ ਵਾਲਾ ਚਾਹੀਦਾ: ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ; ਜੇਕਰ ਅਸੀਂ ਵਿਸ਼ਵਗੁਰੂ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਦਰਾਮਦ ਘਟਾਉਣੀ ਪਵੇਗੀ ਅਤੇ ਨਿਰਯਾਤ ਵਧਾਉਣਾ ਪਵੇਗਾ – ਗਡਕਰੀ
– ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬੈਂਗਲੁਰੂ ਵਿੱਚ ਬਣੇਗਾ: 80,000 ਦਰਸ਼ਕਾਂ ਦੀ ਹੋਵੇਗੀ ਸਮਰੱਥਾ; RCB ਭਗਦੜ ਮਾਮਲੇ ਤੋਂ ਬਾਅਦ ਲਿਆ ਫੈਸਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























