
ਚੰਡੀਗੜ੍ਹ, 7ਅਗਸਤ(ਵਿਸ਼ਵ ਵਾਰਤਾ)PUNJAB : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ 18 ਨਵੇਂ ਜਨਰਲ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ।

ਡਾ.ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
While extending the party organisation further the SAD President S Sukhbir Singh Badal today announced 18 General Secretaries of the party. The details are:
1.S Dilraj Singh Bhundar
2.S Arvinder S Rasoolpur
3.S Jagdeep S Cheema
4.S Suba Singh Badal
5.S Surjeet Singh Garhi
6. S…— Dr Daljit S Cheema (@drcheemasad) August 6, 2025
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























