Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 6 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Political: ਇੱਕ ਹੋਰ AAP ਆਗੂ ਨੇ ਦਿੱਤਾ ਅਸਤੀਫਾ, ਪੜ੍ਹੋ ਵੇਰਵਾ
– Mohali Blast: ਮੋਹਾਲੀ ਦੀ ਇੱਕ ਫੈਕਟਰੀ ’ਚ ਧਮਾਕਾ, 2 ਦੀ ਮੌਤ: 3 ਦੀ ਹਾਲਤ ਗੰਭੀਰ, ਫੈਕਟਰੀ ਦੀ ਉੱਡੀ ਛੱਤ
– Dhanaula Manidr Blast: ਧਨੌਲਾ ਦੇ ਪ੍ਰਾਚੀਨ ਮੰਦਰ ਕੰਪਲੈਕਸ ‘ਚ ਬਲਾਸਟ, 16 ਝੁਲਸੇ
– Punjab ‘ਚ ਲਗਾਤਾਰ ਤਿੰਨ ਛੁੱਟੀਆਂ, ਨੋਟੀਫ਼ਿਕੇਸ਼ਨ ਜਾਰੀ
– Weather Update : ਅੱਜ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ
– Sri Darbar Sahib ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ: ਅਕਾਲ ਤਖ਼ਤ ਸਾਹਿਬ ਅੱਗੇ ਹੋਣਗੇ ਪੇਸ਼
– Sourav Ganguly ਹੁਣ ਫੇਰ ਲੜਨ ਜਾ ਰਹੇ ਹਨ ਚੋਣ ? ਨਜ਼ਰਾਂ ਇਸ ਗੱਦੀ ‘ਤੇ, ਪੜ੍ਹੋ ਵੇਰਵਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























