Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 5 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Ram Raheem ਨੂੰ ਫੇਰ ਮਿਲੀ ਪੈਰੋਲ: ਜੇਲ੍ਹ ਤੋਂ ਆਇਆ ਬਾਹਰ
– SYL ਮੁੱਦੇ ‘ਤੇ ਦਿੱਲੀ ਵਿੱਚ ਅੱਜ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਫੇਰ ਹੋਵੇਗੀ ਮੀਟਿੰਗ
– PUNJAB : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ
– Weather Update : ਸੂਬੇ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ; ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ
– Chandigarh Police ਹੁਣ ਨਹੀਂ ਕੱਟੇਗੀ ਵਾਹਨਾਂ ਦੇ ਚਲਾਨ: ਸਗੋਂ ਹੁਣ ਚਲਾਨ ਸਿਰਫ਼ ਕੈਮਰਿਆਂ ਰਾਹੀਂ ਕੀਤੇ ਜਾਣਗੇ
– Operation Sindoor ਦੀ ਸਫਲਤਾ ਲਈ PM ਮੋਦੀ ਦਾ ਸਨਮਾਨ: ਰਾਜਨਾਥ ਨੇ ਪਹਿਨਾਇਆ ਹਾਰ
– Gold ਦੀ ਕੀਮਤ ਫੇਰ 1 ਲੱਖ ਰੁਪਏ ਤੋਂ ਪਾਰ
– ‘Saiyaara’ ਨੇ ਇਤਿਹਾਸ ਰਚਿਆ: ਡੈਬਿਊ ਸਟਾਰਸ ਦੀ ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਕੀਤੀ 300 ਕਰੋੜ ਦੀ ਕਮਾਈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























