Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 3 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Political News: ਲੁਧਿਆਣਾ ਵਿੱਚ ਭਾਜਪਾ ਕੌਂਸਲਰਾਂ ‘ਤੇ FIR ਦਰਜ, ਪੜ੍ਹੋ ਕੀ ਹੈ ਮਾਮਲਾ
– MOHALI : ਪ੍ਰਾਪਰਟੀ ਟੈਕਸ ਲਈ ਇੱਕ-ਮੁਸ਼ਤ ਨਿਪਟਾਰਾ ਯੋਜਨਾ 15 ਅਗਸਤ ਤੱਕ ਵਧਾਈ ਗਈ
– Weather Update : ਪੰਜਾਬ ਵਿੱਚ ਬਦਲੇਗਾ ਮੌਸਮ ; 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ
– Punjab: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਜੁਲਾਈ ਮਹੀਨੇ ‘ਚ 12 ਭਗੌੜੇ ਕੀਤੇ ਕਾਬੂ
– YouTuber Payal Malik ਦੀ ਧਾਰਮਿਕ ਸਜ਼ਾ ਪੂਰੀ: ਆਖਰੀ ਦਿਨ ਕੀਤਾ ਹਵਨ ਯੱਗ ਅਤੇ ਕੰਜਕ ਪੂਜਨ
– Asia Cup ਲਈ Venue ਦਾ ਐਲਾਨ : ਭਾਰਤ-ਪਾਕਿਸਤਾਨ ਮੈਚ 14 ਸਤੰਬਰ ਨੂੰ ਦੁਬਈ ‘ਚ
– Oval Test: ਇੰਗਲੈਂਡ ਨੂੰ 324 ਹੋਰ ਦੌੜਾਂ ਦੀ ਲੋੜ: ਭਾਰਤ ਨੇ 374 ਦਾ ਟੀਚਾ ਦਿੱਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























