Big Breaking: ਅੱਜ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 30 ਜੁਲਾਈ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਭਾਰਤ ਨੇ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਕੀਤਾ ਇਨਕਾਰ, ਬਰਮਿੰਘਮ ਸਟੇਡੀਅਮ ‘ਚ ਭਲਕੇ ਖੇਡਿਆ ਜਾਣਾ ਸੀ WCL ਸੈਮੀਫਾਈਨਲ ਮੈਚ
ਪੰਜਾਬ ਕੈਬਿਨੇਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, 154 ਬਲਾਕਾਂ ਦਾ ਪੁਨਰਗਠਨ, ਪੜ੍ਹੋ ਪੂਰੀ ਖਬਰ
ਬਿਕਰਮ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਨਹੀਂ ਮਿਲੀ ਰਾਹਤ, ਪੜ੍ਹੋ ਹੁਣ ਕਦੋ ਹੋਵੇਗੀ ਅਗਲੀ ਸੁਣਵਾਈ
ਸਵੇਰੇ ਖਾਲੀ ਪੇਟ ਚਬਾ ਕੇ ਖਾਓ ਇਹ ਹਰਾ ਪੱਤਾ, ਇਨ੍ਹਾਂ 5 ਸਿਹਤ ਸਮੱਸਿਆਵਾਂ ਦਾ ਹੈ ਰਾਮਬਾਣ ਇਲਾਜ!
Bikram Majithia ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਜਾਰੀ: ਅੱਜ ਅਕਾਲੀ ਆਗੂ ਜੇਲ੍ਹ ਵਿੱਚ ਵੀ ਕਰਨਗੇ ਮੁਲਾਕਾਤ
CM Mann ਨੇ ਜੰਗਲਾਤ ਵਿਭਾਗ ਦੇ 942 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਰੂਸ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਪਾਣੀ ਦੀਆਂ ਤੇਜ਼ ਲਹਿਰਾਂ ‘ਚ ਰੁੜਿਆ ਮਾਪਿਆਂ ਦਾ ਇਕਲੌਤਾ ਪੁੱਤ
ਰਾਜਾ ਰਘੂਵੰਸ਼ੀ ਕਤਲਕਾਂਡ ‘ਤੇ ਬਣੇਗੀ ਫਿਲਮ; ਜਾਣੋ ਕੀ ਹੋਵੇਗਾ ਨਾਮ ਤੇ ਕਿਥੇ – ਕਿਥੇ ਹੋਵੇਗੀ Movie ਦੀ ਸ਼ੂਟਿੰਗ
ਫ਼ੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 31 ਜਵਾਨ ਸਨ ਸਵਾਰ
ਮਸ਼ਹੂਰ ਪੰਜਾਬੀ ਗਾਇਕ ‘ਤੇ ਵੱਡੀ ਕਾਰਵਾਈ; ਪੁਲਿਸ ਨੇ ਇਸ ਮਾਮਲੇ ‘ਚ ਕੀਤਾ ਗ੍ਰਿਫਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























