Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 25 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Government ਨੇ ਸਿਵਲ ਹਸਪਤਾਲ ਦੀ ਡਾਕਟਰ ਨੂੰ ਕੀਤਾ ਸਸਪੈਂਡ, ਪੜ੍ਹੋ ਵੇਰਵਾ
– Hoshiarpur ਵਿੱਚ ਸਵਾਰੀਆਂ ਨਾਲ ਭਰੀ ਬੱਸ ‘ਤੇ ਹਮਲਾ: ਡਰਾਈਵਰ ਅਤੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ
– CM Mann ਅੱਜ ਬਠਿੰਡਾ ਦੀ ਬਹਾਦਰ PCR ਟੀਮ ਨਾਲ ਕਰਨਗੇ ਮੁਲਾਕਾਤ
– Rajasthan ‘ਚ ਵੱਡਾ ਹਾਦਸਾ: ਸਰਕਾਰੀ ਸਕੂਲ ਦੀ ਡਿੱਗੀ ਛੱਤ
– Cricketer Yash Dayal ‘ਤੇ ਦੂਜਾ ਬਲਾਤਕਾਰ ਦਾ ਮਾਮਲਾ ਦਰਜ, ਪੜ੍ਹੋ ਵੇਰਵਾ
– Asia Cup: ਭਾਰਤ-ਪਾਕਿ ਦੀਆਂ ਟੀਮਾਂ ਫੇਰ ਹੋਣਗੀਆਂ ਆਹਮੋ-ਸਾਹਮਣੇ: BCCI ਏਸ਼ੀਆ ਕੱਪ ਦੀ ਮੇਜਬਾਨੀ ਲਈ ਤਿਆਰ
– IND vs ENG : ਮੈਨਚੈਸਟਰ ਟੈਸਟ ਦਾ ਅੱਜ ਤੀਜਾ ਦਿਨ ; ਆਪਣੀ ਪਹਿਲੀ ਪਾਰੀ ‘ਚ 358 ਦੌੜਾਂ ‘ਤੇ ਸਿਮਟੀ ਟੀਮ ਇੰਡੀਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























