Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 24 ਜੁਲਾਈ 2025 (ਵਿਸ਼ਵ ਵਾਰਤਾ) –ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ PGI ਦਾਖ਼ਲ

Asia Cup 2025 ਨੂੰ ਲੈ ਕੇ ਸਸਪੈਂਸ ਹੋਇਆ ਖਤਮ; ਪੜੋ ਵੱਡੀ update, ਜਾਣੋ ਕਦੋ ਅਤੇ ਕਿਹੜੇ ਦੇਸ਼ 'ਚ ਹੋਵੇਗਾ ਟੂਰਨਾਮੈਂਟ

PM ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਕੀਤੀ ਮੁਲਾਕਾਤ, ਭਾਰਤ - ਬ੍ਰਿਟੇਨ ਵਿਚਕਾਰ ਫ੍ਰੀ ਟਰੇਡ ਸਮਝੌਤੇ 'ਤੇ ਦਸਤਖਤ

ਮਜੀਠੀਆ ਡਰੱਗ ਮਾਮਲੇ ਵਿੱਚ ਨਵਾਂ ਮੋੜ, ਮਜੀਠੀਆ ਤੋਂ ਬਰਾਮਦ ਮੋਬਾਈਲ 'ਚੋਂ ਮਿਲਿਆ ਖੰਨਾ ਨਿਵਾਸੀ ਦਾ ਸਿਮ ਕਾਰਡ

ਪੰਜ IAS ਅਫ਼ਸਰਾਂ ਦਾ ਤਬਾਦਲਾ, ਦੇਖੋ ਲਿਸਟ

Halwara International Airport ਦਾ ਉਦਘਾਟਨ ਮੁਲਤਵੀ !

ਲਾਪਤਾ ਰੂਸੀ ਜਹਾਜ਼ ਹੋਇਆ Crash, ਸਾਰੇ ਯਾਤਰੀਆਂ ਦੀ ਮੌਤ

ED ਦਾ ਵੱਡਾ ਐਕਸ਼ਨ: ਅਨਿਲ ਅੰਬਾਨੀ ਦੇ ਟਿਕਾਣਿਆਂ ‘ਤੇ ਈਡੀ ਦੀ RAID

Punjab ਸਰਕਾਰ ਨੇ ਫੇਰ ਬੁਲਾਈ ਕੈਬਨਿਟ ਮੀਟਿੰਗ, ਪੜ੍ਹੋ ਕਦੋਂ ਹੋਏਗੀ ਬੈਠਕ

Health Tips : ਸਰੀਰ ‘ਚ ਕੋਲੈਸਟ੍ਰੋਲ ਦਾ ਪੱਧਰ ਵਧਣ ‘ਤੇ ਦਿਖਾਈ ਦੇਣ ਲੱਗਦੇ ਹਨ ਇਹ ਲੱਛਣ