<img class="alignnone size-full wp-image-37562" src="http://wishavwarta.in/wp-content/uploads/2019/01/1-jan-pic.jpg" alt="" width="400" height="300" /> ਚੰਡੀਗੜ੍ਹ, 1 ਜਨਵਰੀ (ਵਿਸ਼ਵ ਵਾਰਤਾ)- ਏਕਤਾ ਫਾਉਂਡੇਸ਼ਨ ਵਲੋਂ ਅੱਜ ਨਵੇਂ ਸਾਲ ਮੌਕੇ ਜ਼ੀਰਕਪੁਰ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਇਸ ਸੰਸਥਾ ਦੇ ਵਲੰਟੀਅਰਾਂ ਵਲੋਂ ਲਗਪਗ 600 ਲੋਕਾਂ, ਬੱਚੇ ਅਤੇ ਲੋੜਵੰਦਾਂ ਨੂੰ ਭੋਜਨ ਛਕਾਇਆ ਗਿਆ।