ਚੰਡੀਗੜ੍ਹ, 1 ਜਨਵਰੀ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਕੱਤਰੇਤ ਵਿਖੇ ਨਵੇਂ ਸਾਲ 2019 ਦਾ ਕੈਲੰਡਰ ਜਾਰੀ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਇਹ ਕੈਲੰਡਰ ਜਾਰੀ ਕਰਨ ਲੱਗਿਆਂ ਬਹੁਤ ਖੁਸ਼ੀ ਹੋ ਰਹੀ ਹੈ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਉਤਸ਼ਾਹ ਨਾਲ ਮਨਾਏਗੀ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ।
Happy to have released the Government calendar for the year 2019 at the Secretariat today. This year marks the 550th Birth Anniversary of Sri Guru Nanak Dev Ji & the State Government will celebrate it in a most befitting manner. pic.twitter.com/UylqpELDyk
— Capt.Amarinder Singh (@capt_amarinder) January 1, 2019