Top 10 news : ਇਕ ਝਾਤ ਅੱਜ ਦੀਆਂ ਖਾਸ ਖਬਰਾਂ ‘ਤੇ
ਚੰਡੀਗੜ੍ਹ, 2 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੇ ਦਿਨ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ ਹੇਠ ਦਿੱਤੇ ਅਨੁਸਾਰ ਹਨ। ਪੂਰੀ ਖਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਭਲਕੇ ਹੋਵੇਗਾ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ, ਸੰਜੀਵ ਅਰੋੜਾ ਦੀ ਹੋਵੇਗੀ ਕੈਬਨਿਟ ‘ਚ Entry
ਬਿਕਰਮ ਮਜੀਠੀਆ ਕੇਸ ਨੂੰ ਲੈ ਕੇ ਸਰਕਾਰੀ ਵਕੀਲਾਂ ਨੇ ਕੀਤੇ ਵੱਡੇ ਖ਼ੁਲਾਸੇ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ
Bikram Majithia ਦੇ ਰਿਮਾਂਡ ਵਿੱਚ ਹੋਰ ਵਾਧਾ
ਇਸ ਫ਼ਲ ਦੇ ਸੇਵਨ ਨਾਲ ਵੱਧਦਾ ਹੈ ਸ਼ੂਗਰ ਲੈਵਲ, ਡਾਇਬਟੀਜ਼ ਦੇ ਮਰੀਜ ਅੱਜ ਹੀ ਬਣਾ ਲੈਣ ਦੂਰੀ
ਏਅਰ ਇੰਡੀਆ ਜਹਾਜ਼ ਹਾਦਸੇ ‘ਚ ਮਿਲੇ ਬਲੈਕ ਬਾਕਸ ਦੀ ਜਾਂਚ ਜਾਰੀ,
ਜਾਣੋ ਕਿਹੜੇ -ਕਿਹੜੇ ਰਾਜ਼ ਖੋਲੇਗਾ ਬਲੈਕ ਬਾਕਸ?
AAP Punjab ਪ੍ਰਧਾਨ ਅਮਨ ਅਰੋੜਾ ਦਾ ਅਕਾਲੀ ਦਲ ਨੂੰ ਕਰਾਰਾ ਜਵਾਬ
ਸਿਡਨੀ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
Pakistan ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਹਟੀ ਰੋਕ, ਹੁਣ ਭਾਰਤ ‘ਚ ਵੀ ਨਜ਼ਰ ਆਉਣ ਲੱਗੀ ਇਨ੍ਹਾਂ ਸਿਤਾਰਿਆਂ ਦੀ ਪ੍ਰੋਫਾਈਲ
ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ: ਪਹਿਲਾ ਜੱਥਾ ਹੋਇਆ ਰਵਾਨਾ






















