Big Breaking : ਦੁਪਹਿਰ 3 ਵਜੇ ਤਕ ਦੀਆਂ ਵੱਡੀਆਂ ਖਬਰਾਂ

ਬਿਕਰਮ ਮਜੀਠੀਆ ਦੇ ਰਿਮਾਂਡ ਵਿੱਚ ਹੋਰ ਵਾਧਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਨੂੰ ਸੱਤ ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਵਿਜੀਲੈਂਸ ਬਿਊਰੋ ਨੇ … ਹੋਰ ਪੜ੍ਹੋ
ਏਅਰ ਇੰਡੀਆ ਜਹਾਜ਼ ਹਾਦਸੇ ‘ਚ ਮਿਲੇ ਬਲੈਕ ਬਾਕਸ ਦੀ ਜਾਂਚ ਜਾਰੀ, ਜਾਣੋ ਕਿਹੜੇ -ਕਿਹੜੇ ਰਾਜ਼ ਖੋਲੇਗਾ ਬਲੈਕ ਬਾਕਸ?
ਬੀਤੀ 12 ਜੂਨ 2025 ਨੂੰ, ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ… ਹੋਰ ਪੜ੍ਹੋ
ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਕੀਤਾ ਰਿਹਾਅ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ… ਹੋਰ ਪੜ੍ਹੋ
ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਹਟੀ ਰੋਕ, ਹੁਣ ਭਾਰਤ ‘ਚ ਵੀ ਨਜ਼ਰ ਆਉਣ ਲੱਗੀ ਇਨ੍ਹਾਂ ਸਿਤਾਰਿਆਂ ਦੀ ਪ੍ਰੋਫਾਈਲ
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਕਾਰਨ ਭਾਰਤ ‘ਚ … ਹੋਰ ਪੜ੍ਹੋ
ਪਾਕਿਸਤਾਨੀ ਡਰੋਨ ਹਮਲੇ ਦੌਰਾਨ ਜ਼ਖਮੀ ਵਿਅਕਤੀ ਦੀ ਹੋਈ ਮੌਤ, ਜ਼ਖਮਾਂ ਦੀ ਤਾਬ ਨਾ ਝਲਦਿਆਂ ਲਖਵਿੰਦਰ ਸਿੰਘ ਨੇ ਤੋੜਿਆ ਦਮ
ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ‘ਚ ਪਾਕਿਸਤਾਨੀ ਡਰੋਨ ਹਮਲੇ ਵਿੱਚ ਜ਼ਖਮੀ ਹੋਏ ਲਖਵਿੰਦਰ ਸਿੰਘ (55) ਦੀ ਮੌਤ ਹੋ ਗਈ ਹੈ ਉਨ੍ਹਾਂ ਨੇ ਲੁਧਿਆਣਾ ਦੇ ਡੀਐਮਸੀ… ਹੋਰ ਪੜ੍ਹੋ
ਇਸ ਫ਼ਲ ਦੇ ਸੇਵਨ ਨਾਲ ਵੱਧਦਾ ਹੈ ਸ਼ੂਗਰ ਲੈਵਲ; ਡਾਇਬਟੀਜ਼ ਦੇ ਮਰੀਜ ਅੱਜ ਹੀ ਬਣਾ ਲੈਣ ਦੂਰੀ
ਹਰ ਕੋਈ ਜਾਣਦਾ ਹੈ ਕਿ ਫਲ ਖਾਣਾ ਸਰੀਰ ਲਈ ਚੰਗਾ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫਲ ਖਾਣ ਨਾਲ ਸਰੀਰ ਦਾ ਸ਼ੂਗਰ ਲੈਵਲ ਵੀ ਵਧ ਸਕਦਾ ਹੈ। ਕੁਝ ਫਲਾਂ ਵਿੱਚ… ਹੋਰ ਪੜ੍ਹੋ
PM ਮੋਦੀ ਬ੍ਰਾਜ਼ੀਲ ਸਣੇ ਇਨ੍ਹਾਂ 5 ਦੇਸ਼ਾਂ ਦੇ ਦੌਰੇ ਲਈ ਰਵਾਨਾ, ਬ੍ਰਿਕਸ ਸੰਮੇਲਨ ‘ਚ ਵੀ ਹੋਣਗੇ ਸ਼ਾਮਿਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਪੰਜ ਦੇਸ਼ਾਂ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ…. ਹੋਰ ਪੜ੍ਹੋ
Punjab Congress: ਰਾਜਾ ਵੜਿੰਗ ਨੇ ਕਾਂਗਰਸ ‘ਚ 2 ਆਗੂਆਂ ਦੀ ਰੋਕੀ ਐਂਟਰੀ
ਪੰਜਾਬ ਕਾਂਗਰਸ (Punjab Congress) ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ‘ਚ 2 ਆਗੂਆਂ ਦੀ ਐਂਟਰੀ ਰੋਕ ਦਿੱਤੀ ਹੈ। ਇਨ੍ਹਾਂ ਆਗੂਆਂ ਦੇ… ਹੋਰ ਪੜ੍ਹੋ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























