<img class="alignnone size-full wp-image-7900" src="http://wishavwarta.in/wp-content/uploads/2017/11/punjab-vidhan-sabha.jpg" alt="" width="660" height="442" /> ਚੰਡੀਗੜ੍ਹ, 14 ਦਸਬੰਰ- ਸ਼੍ਰੋਮਣੀ ਅਕਾਲੀ ਦਲ ਨੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਵਿਰੋਧ ਕਰਦਿਆਂ ਵਿਧਾਨ ਸਭਾ ਵਿਚੋਂ ਵਾਕ ਆਊਟ ਕੀਤਾ।