PUNJAB : ਸੀਨੀਅਰ ਕਾਂਗਰਸੀ ਲੀਡਰ ਗੁਰਸ਼ਰਨ ਸਿੰਘ ਰਿਆੜ ਨੂੰ ਸਦਮਾ ;ਪਤਨੀ ਸਵਰਗਵਾਸ
ਸਰਦਾਰਨੀ ਪਰਮਜੀਤ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਚੰਡੀਗੜ੍ਹ, 10ਮਈ(ਵਿਸ਼ਵ ਵਾਰਤਾ) PUNJAB : ਸੀਨੀਅਰ ਕਾਂਗਰਸੀ ਲੀਡਰ ਗੁਰਸ਼ਰਨ ਸਿੰਘ ਰਿਆੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਤਨੀ ਪਰਮਜੀਤ ਕੌਰ ਰਿਆੜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਰਦਾਰਨੀ ਪਰਮਜੀਤ ਕੌਰ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ (ਮਿਤੀ 10ਮਈ, 2025) ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼ 4, ਮੋਹਾਲੀ ਵਿਖੇ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























