BIG NEWS : ਪੰਜਾਬ ਸਿਵਿਲ ਪ੍ਰਸ਼ਾਸ਼ਨ ‘ਚ ਵੱਡਾ ਫੇਰਬਦਲ ; 56 PCS ਅਧਿਕਾਰੀ ਇੱਧਰੋਂ- ਉੱਧਰ
ਪੜ੍ਹ, ਲਓ ਕਿਹਨੂੰ ਕਿੱਥੇ ਕੀਤਾ ਤਬਦੀਲ

ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) BIG NEWS : ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਿਲ ਪ੍ਰਸ਼ਾਸ਼ਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਅਨੁਸਾਰ 56 PCS ਅਧਿਕਾਰੀਆਂ ਨੂੰ ਇੱਧਰੋਂ- ਉੱਧਰ ਕੀਤਾ ਗਿਆ ਹੈ।

ਸੂਚੀ👇👇👇👇


ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























