<img class="alignnone size-full wp-image-9089" src="http://wishavwarta.in/wp-content/uploads/2017/11/breaking-news-logo-1.jpg" alt="" width="500" height="390" /> ਫਗਵਾੜਾ, 4 ਦਸੰਬਰ - ਫਗਵਾੜਾ ’ਚ ਅੱਜ ਗੰਨਾ ਕਿਸਾਨਾਂ ਨੇ ਜ਼ਬਰਦਸ਼ਤ ਪ੍ਰਦਰਸ਼ਨ ਕੀਤਾ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਫਗਵਾੜਾ ਨੈਸ਼ਨਲ ਹਾਈਵੇਅ ਦਾ ਇੱਕ ਪਾਸਾ ਜਾਮ ਕਰ ਦਿਤਾ, ਜਿਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪਿਆ।