12 ਸੰਘਰਸ਼ੀ ਅਧਿਆਪਕਾਂ ਦੇ ਤਬਾਦਲਿਆਂ ਦਾ ਸੂਰਜ ਮੱਘਣ ਲੱਗਿਆ

Advertisement


– ਨਵੇਂ ਸਟੇਸ਼ਨਾਂ *ਤੇ ਹਾਜਰੀ ਨਾ ਭਰਨ ਸਮੇਤ ਮਿਡ ਟੈਸਟਾਂ ਅਤੇ ਪੜ੍ਹੋ ਪੰਜਾਬ ਦਾ ਮੁਕੰਮਲ ਬਾਈਕਾਟ ਕਰਿਆ

ਮਾਨਸਾ, 1 ਨਵੰਬਰ (ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਨਾਲ ਸਬµਧਤ 12 ਸੰਘਰਸ਼ੀ ਅਧਿਆਪਕਾਂ ਦੀਆਂ ਮਾਲਵਾ ਤੋਂ ਬਾਹਰਲੇ ਜ਼ਿਲਿ੍ਹਆਂ ਵਿਚ ਬਦਲੀਆਂ ਕਰਨ ਦਾ ਪਿੰਡਾਂ ਵਿਚ ਜਨਤਕ ਰੋਹ ਵੱਧਣ ਲੱਗਿਆ ਹੈ, ਜਿਸ ਨੂੰ ਲੈਕੇ ਦਰਜਨਾਂ ਸਰਕਾਰੀ ਸਕੂਲਾਂ ਦੇ ਗੇਟਾਂ ਨੂੰ ਜਿੰਦਰੇ ਜੜ੍ਹਕੇ ਸਿੱਖਿਆ ਸਕੱਤਰ ਦੀਆਂ ਅਰਥੀਆਂ ਸਾੜੀਆਂ ਗਈਆਂ। ਸਾਂਝਾ ਅਧਿਆਪਕ ਮੋਰਚਾ ਨੇ ਸਕੂਲਾਂ ਵਿਚ ਸਾਰੀ ਛੁੱਟੀ ਤੋਂ ਬਾਅਦ ਮਾਨਸਾ ਦੇ ਬੱਸ ਅੱਡੇ ਦਾ ਰੋਸ ਵੱਜੋ ਘਿਰਾਓ ਕਰਦਿਆਂ ਸਿੱਖਿਆ ਸਕ¤ਤਰ ਨੂੰ ਖੁ¤ਲ੍ਹਾ ਚੈਲµਜ ਕੀਤਾ ਕਿ ਉਨ੍ਹਾਂ ਦਾ ਕੋਈ ਵੀ ਅਧਿਆਪਕ ਨਵੇਂ ਸਟੇਸ਼ਨਾਂ *ਤੇ ਹਾਜਰੀ ਨਹੀਂ ਭਰੇਗਾ, ਜਦੋਂ ਕਿ ਪੜ੍ਹੋ ਪµਜਾਬ, ਪੜਾਓ ਪµਜਾਬ ਪ੍ਰੋਜੈਕਟ ਦਾ ਮੁਕµਮਲ ਬਾਈਕਾਟ ਕਰਦਿਆਂ ਅੱਜ ਪ੍ਰਾਇਮਰੀ ਸਕੂਲਾਂ ਵਿ¤ਚ ਸ਼ੁਰੂ ਹੋਣ ਵਾਲੇ ਮਿਡ ਟੈਸਟਾਂ ਦਾ ਵੀ ਮੁਕµਮਲ ਬਾਈਕਾਟ ਕੀਤਾ ਗਿਆ। ਮੋਰਚੇ ਨੇ ਰਾਜ ਭਰ ਵਿ¤ਚ ਇਸ ਪ੍ਰੋਜੈਕਟ ਦੇ ਮੁਕµਮਲ ਖਾਤਮੇ ਲਈ 22 ਜ਼ਿਲਿ੍ਹਆਂ ਵਿ¤ਚ ਕਨਵੀਨਰਾਂ ਦੀਆਂ ਪ¤ਕੀਆਂ ਡਿਊਟੀਆਂ ਲਗਾਉਂਦਿਆਂ ਚੈਕਿੰਗ ਟੀਮਾਂ ਨੂੰ ਸਕੂਲ ਵਿਚ ਨਾ ਵੜਣ ਦੇਣ ਦਾ ਐਲਾਨ ਕੀਤਾ ਹੈ।
ਸਾਂਝਾ ਮੋਰਚਾ ਦੇ ਆਗੂਆਂ ਸਿਕµਦਰ ਸਿµਘ ਧਾਲੀਵਾਲ, ਬਲਵਿµਦਰ ਉ¤ਲਕ, ਨਿਤਿµਨ ਸੋਢੀ, ਗੁਰਨੀਤ ਬੀਰੋਕੇ, ਰਾਜੀਵ ਬਰੇਟਾ, ਨਾਜਮ ਸਿµਘ, ਜਸਵਿµਦਰ ਜਵਾਹਰਕੇ ਅਤੇ ਅਮ੍ਰਿµਤਪਾਲ ਗਰਗ ਨੇ ਦੋਸ਼ ਲਾਇਆ ਕਿ ਸਿ¤ਖਿਆ ਸਕੱਤਰ ਵਿੱਦਿਆ ਮµਤਰੀ ਦੀ ਸ਼ਹਿ *ਤੇ ਸਾਰੇ ਸਰਕਾਰੀ ਨਿਯਮਾਂ ਅਤੇ ਲੋਕ ਕਦਰਾਂ ਕੀਮਤਾਂ ਨੂੰ ਛਿ¤ਕੇ ਟµਗਕੇ ਅਧਿਆਪਕਾਂ ਦੇ ਸµਘਰਸ਼ ਨੂੰ ਡµਡੇ ਦੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਰਾਜ ਭਰ ਦੇ ਅਧਿਆਪਕ ਹ¤ਕੀ ਮµਗਾਂ ਹਾਸਲ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇ ਪੁੰਜ ਬਣਨ ਲਈ ਡਟੇ ਰਹਿਣਗੇ।
ਆਗੂਆਂ ਨੇ ਦੋਸ਼ ਲਾਇਆ ਕਿ ਸਿ¤ਖਿਆ ਸਕ¤ਤਰ ਵ¤ਲੋਂ ਸਿਖਿਆ ਮµਤਰੀ ਨੂੰ ਗੁµਮਰਾਹ ਕਰਕੇ ਕਿਹਾ ਕਿ 94 ਪ੍ਰਤੀਸ਼ਤ ਅਧਿਆਪਕ 10300 *ਤੇ ਪ¤ਕੇ ਹੋਣ ਲਈ ਤਿਆਰ ਹਨ, ਪਰ ਬਾਅਦ ਵਿ¤ਚ ਸਿ¤ਖਿਆ ਸਕ¤ਤਰ ਦਾ ਝੂਠ ਸਾਹਮਣੇ ਆ ਗਿਆ, ਜਦੋਂ ਆਪਸ਼ਨ ਕਲਿ¤ਕ ਲਈ ਕੁਝ ਪ੍ਰਤੀਸ਼ਤ ਅਧਿਆਪਕ ਹੀ ਅ¤ਗੇ ਆਏ ਸਨ, ਜਿਸ ਕਰਕੇ ਸਿ¤ਖਿਆ ਸਕ¤ਤਰ ਬੁਖਲਾਹਟ ਵਿ¤ਚ ਆਕੇ ਅਧਿਆਪਕਾਂ ਦੀਆਂ ਬਦਲੀਆਂ ਅਤੇ ਹੋਰ ਤਿ¤ਖੇ ਐਕਸ਼ਨਾਂ ਦੀਆਂ ਚਿਤਾਵਨੀਆਂ ਦੇ ਰਿਹਾ ਹੈ।
ਅ¤ਜ ਦੇ ਅਰਥੀ ਫੂਕ ਮੁਜਾਹਰੇ ਵਿ¤ਚ ਜ਼ਿਲ੍ਹੇ ਭਰ ਦੇ ਸੈਂਕੜੇ ਅਧਿਆਪਕਾਂ ਅਤੇ ਭਰਾਤਰੀ ਜਥੇਬµਦੀਆਂ ਨੇ ਸਿ¤ਖਿਆ ਸਕ¤ਤਰ ਦੇ ਪੁ¤ਤਲੇ ਫੂਕਕੇ ਪਿ¤ਟ ਸਿਆਪਾ ਕੀਤਾ। ਬਾਲ ਭਵਨ ਮਾਨਸਾ ਵਿਖੇ ਇਕ¤ਠੇ ਹੋਏ ਅਧਿਆਪਕਾਂ ਨੇ ਰੋਸ ਮਾਰਚ ਕਰਦਿਆਂ ਬੱਸ ਸਟੈਂਡ ਨੂੰ ਜਾਮ ਕਰਕੇ ਸਿ¤ਖਿਆ ਸਕ¤ਤਰ ਦਾ ਪੁ¤ਤਲਾ ਫੂਕਿਆ।
ਇਸ ਮੌਕੇ ਅਧਿਆਪਕ ਆਗੂ ਗੁਰਚਰਨ ਸਿµਘ ਮਾਨ, ਹµਸਾ ਸਿµਘ, ਇµਦਰਜੀਤ ਡੇਲੂਆਣਾ, ਆਤਮਾ ਸਿµਘ ਪੁਮਾਰ, ਦੇਵ ਰਾਜ ਗੋਇਲ, ਸੀਤਾ ਰਾਮ ਨੇ ਵੀ ਸµਬੋਧਨ ਕੀਤਾ।
ਇਸ ਤੋ ਇਲਾਵਾ ਪਿµਡ ਕੱਲ੍ਹੋ, ਤਾਮਕੋਟ, ਸ¤ਦਾ ਸਿµਘ ਵਾਲਾ, ਰ¤ਲਾ, ਭੁਪਾਲ ਪਲਾਟ, ਬਾਜੇਵਾਲਾ, ਰਾਏਪੁਰ, ਦਲੇਲ ਵਾਲਾ, ਗਾਮੀਵਾਲਾ, ਕੁਲਰੀਆ, ਬੁਰਜ ਹਰੀ, ਬਾਜੇਵਾਲਾ ਵਿਖੇ ਵੀ ਸਕੂਲਾਂ ਨੂੰ ਜਿµਦਰੇ ਲਗਾਕੇ ਰੋਸ ਧਰਨੇ ਦਿ¤ਤੇ ਗਏ।
ਉਧਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਭਲਕੇ ਪਟਿਆਲਾ ਵਿਖੇ ਚੱਲ ਰਹੇ ਧਰਨੇ ਦੌਰਾਨ ਵੱਡੀ ਪੱਧਰ *ਤੇ ਭਾਗ ਲੈਣ ਦਾ ਨਿਰਣਾ ਲਿਆ ਗਿਆ, ਜਦੋਂ ਕਿ ਵੱਖ—ਵੱਖ ਸਕੂਲਾਂ ਦੇ ਬਾਹਰ ਸਿੱਖਿਆ ਸਕੱਤਰ ਦੇ ਪੁਤਲੇ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।

ਫੋਟੋ ਕੈਪਸ਼ਨ: ਸੰਘਰਸ਼ੀ ਅਧਿਆਪਕਾਂ ਦੀਆਂ ਬਦਲੀਆਂ ਦੇ ਰੋਸ ਵੱਜੋ ਬੱਸ ਅੱਡੇ ਦਾ ਘਿਰਾਓ ਕਰਕੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਦੇ ਅਧਿਆਪਕ।