<img class="alignnone size-medium wp-image-9999" src="http://wishavwarta.in/wp-content/uploads/2017/12/rain-pic-300x185.jpg" alt="" width="300" height="185" /> ਚੰਡੀਗੜ, 18 ਅਕਤੂਬਰ - ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਨਾਲ ਕਿਤੇ-ਕਿਤੇ ਛਿੱਟੇ ਪੈਣ ਦਾ ਅਨੁਮਾਨ ਹੈ।