• Latest
  • Trending
MOHALI NEWS : ਐਕਸ਼ਨ ਮੋਡ ’ਚ ਨਗਰ ਕੌਂਸਲ ਖਰੜ -21 ਸਾਲ ਬਾਅਦ ਛੁਡਵਾਇਆ ਕਬਜਾ, ਹੋਰ ਤੇ ਵੀ ਕਾਰਵਾਈ ਜਾਰੀ

MOHALI NEWS : ਐਕਸ਼ਨ ਮੋਡ ’ਚ ਨਗਰ ਕੌਂਸਲ ਖਰੜ -21 ਸਾਲ ਬਾਅਦ ਛੁਡਵਾਇਆ ਕਬਜਾ, ਹੋਰ ਤੇ ਵੀ ਕਾਰਵਾਈ ਜਾਰੀ

2 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
IPL 2026  PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

6 hours ago
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ

6 hours ago
“ਪੈਟਰੋਲ – ਡੀਜ਼ਲ ਦੀ ਘੱਟ ਕਰੋ ਵਰਤੋਂ..”  PM ਮੋਦੀ ਨੇ 24 ਘੰਟਿਆਂ ‘ਚ ਦੂਜੀ ਵਾਰ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

“ਪੈਟਰੋਲ – ਡੀਜ਼ਲ ਦੀ ਘੱਟ ਕਰੋ ਵਰਤੋਂ..” PM ਮੋਦੀ ਨੇ 24 ਘੰਟਿਆਂ ‘ਚ ਦੂਜੀ ਵਾਰ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

6 hours ago
Punjab ਕੈਬਨਿਟ ‘ਚ ਵੱਡਾ ਫੇਰਬਦਲ! ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

Punjab ਕੈਬਨਿਟ ‘ਚ ਵੱਡਾ ਫੇਰਬਦਲ! ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

6 hours ago
Pathankot ਝਾੜੀਆਂ ‘ਚੋਂ ਮਿਲੀ ਅੰਮ੍ਰਿਤਸਰ ਦੇ ਵਿਅਕਤੀ ਦੀ ਲਾਸ਼;  ਇਲਾਕੇ ਵਿੱਚ ਫੈਲੀ ਦਹਿਸ਼ਤ

Pathankot ਝਾੜੀਆਂ ‘ਚੋਂ ਮਿਲੀ ਅੰਮ੍ਰਿਤਸਰ ਦੇ ਵਿਅਕਤੀ ਦੀ ਲਾਸ਼; ਇਲਾਕੇ ਵਿੱਚ ਫੈਲੀ ਦਹਿਸ਼ਤ

7 hours ago
IPL 2026  PBKS vs DC: ਦਿੱਲੀ ਨੇ ਜਿੱਤਿਆ Toss ਜਾਣੋ ਕੀ ਲਿਆ ਫੈਸਲਾ?

IPL 2026 PBKS vs DC: ਦਿੱਲੀ ਨੇ ਜਿੱਤਿਆ Toss ਜਾਣੋ ਕੀ ਲਿਆ ਫੈਸਲਾ?

8 hours ago
ਗੈਂਗਸਟਰਾਂ ‘ਤੇ ਵਾਰ ਦਾ 111ਵਾਂ ਦਿਨ: ਪੰਜਾਬ ਪੁਲਿਸ ਵੱਲੋਂ 484 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 111ਵਾਂ ਦਿਨ: ਪੰਜਾਬ ਪੁਲਿਸ ਵੱਲੋਂ 484 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ

8 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

8 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਮੱਥਾ ਟੇਕਿਆ, ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਮੱਥਾ ਟੇਕਿਆ, ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ

9 hours ago
MLA ਹਰਮੀਤ ਸਿੰਘ ਪਠਾਣ ਮਾਜਰਾ ਨੂੰ ਅਦਾਲਤ ‘ਚ ਮੁੜ ਕੀਤਾ ਗਿਆ ਪੇਸ਼

MLA ਹਰਮੀਤ ਸਿੰਘ ਪਠਾਣ ਮਾਜਰਾ ਨੂੰ ਅਦਾਲਤ ‘ਚ ਮੁੜ ਕੀਤਾ ਗਿਆ ਪੇਸ਼

9 hours ago
ਪੰਜਾਬ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 26 ਮਈ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ

ਪੰਜਾਬ ਵਿੱਚ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 26 ਮਈ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ

10 hours ago
Hindi News
English News
Tuesday, May 12, 2026
No Result
View All Result
28 °c
Chandigarh
34 ° Wed
36 ° Thu
36 ° Fri
34 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

MOHALI NEWS : ਐਕਸ਼ਨ ਮੋਡ ’ਚ ਨਗਰ ਕੌਂਸਲ ਖਰੜ -21 ਸਾਲ ਬਾਅਦ ਛੁਡਵਾਇਆ ਕਬਜਾ, ਹੋਰ ਤੇ ਵੀ ਕਾਰਵਾਈ ਜਾਰੀ

July 6, 2024
in MOHALI, ਅਜੀਤਗੜ੍ਹ, ਖਬਰਾਂ, ਖਰੜ, ਪੰਜਾਬ
MOHALI NEWS : ਐਕਸ਼ਨ ਮੋਡ ’ਚ ਨਗਰ ਕੌਂਸਲ ਖਰੜ -21 ਸਾਲ ਬਾਅਦ ਛੁਡਵਾਇਆ ਕਬਜਾ, ਹੋਰ ਤੇ ਵੀ ਕਾਰਵਾਈ ਜਾਰੀ

MOHALI NEWS : ਐਕਸ਼ਨ ਮੋਡ ’ਚ ਨਗਰ ਕੌਂਸਲ ਖਰੜ : ਅੰਬਾਲਾ- ਖਰੜ- ਊਨਾ ਜਾਣ ਵਾਲੇ ਲੋਕਾਂ ਨੂੰ ਮਿਲੇਗੀ ਰਾਹਤ 

21 ਸਾਲ ਬਾਅਦ ਛੁਡਵਾਇਆ ਕਬਜਾ, ਹੋਰ ਤੇ ਵੀ ਕਾਰਵਾਈ ਜਾਰੀ

ਨਜਾਇਜ਼ ਕਬਜੇ ਕਰਨ ਵਾਲਿਆਂ ਤੇ EO ਮਨਵੀਰ ਸਿੰਘ ਗਿੱਲ ਨੇ ਕੱਸੀ ਨਕੇਲ

ਰਾਤ ਨੂੰ ਕੰਮ ਕਰਵਾਇਆ ਸ਼ੁਰੂ ,SDM, DSP, ਅਤੇ ਟਰੈਫਿਕ ਇੰਚਾਰਜ ਨੇ ਦਿੱਤਾ ਸਹਿਯੋਗ

ਖਰੜ/ਮੋਹਾਲੀ,6ਜੁਲਾਈ(ਸਤੀਸ਼ ਕੁਮਾਰ ਪੱਪੀ)- : ਪੰਜਾਬ ਦੇ ਨਗਰ ਕੌਂਸਲ ਖਰੜ ਤੋਂ ਹੋਕੇ ਹਰਿਆਣਾ ,ਹਿਮਾਚਲ ਆਉਣ -ਜਾਣ ਵਾਲੇ ਵਾਹਨ ਚਾਲਕਾਂ ਨੂੰ ਪੈ ਰਹੇ ਮੀਂਹ ਕਰਕੇ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਰਾਤ ਨੂੰ ਹੀ ਨਗਰ ਕੌਂਸਲ ਖਰੜ ਦੇ EO ਐਕਸ਼ਨ ਮੋਡ ਚ ਨਜ਼ਰ ਆਏ। ਆਰੀਆ ਕਾਲਜ – ਲਾਂਡਰਾਂ ਰੋਡ, ਖਰੜ ‘ਤੇ ਬਰਸਾਤ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਮੌਕਾ ਤੇ ਮੁਆਇਨਾ ਕਰ ਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਰਾਤ ਦੇ ਸਮੇਂ ਬਰਸਾਤੀ ਪਾਣੀ ਦੀ ਪਾਈਪ ਲਾਈਨ ਕਰਾਸਿੰਗ ਦਾ ਨਗਰ ਕੌਂਸਲ ਖਰੜ ਦੇ EO ਮਨਵੀਰ ਸਿੰਘ ਗਿੱਲ ਨੇ ਕੰਮ ਸ਼ੁਰੂ ਕਰਵਾਇਆ.

ਕੰਮ ਨੂੰ ਨੇਪਰੇ ਚਾੜ੍ਹਨ ਸਮੇਂ ਹਾਜ਼ਰ ਐਸਡੀਐਮ ਗੁਰਮੰਦਰ ਸਿੰਘ , ਡੀਐਸਪੀ ਕਰਨ ਸਿੰਘ ਸੰਧੂ ਅਤੇ ਟਰੈਫਿਕ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਲੋੜੀਂਦਾ ਸਹਿਯੋਗ ਦਿੱਤਾ।

ਲੋਕ ਪੱਖੀ ਨੀਤੀਆਂ ਤੇ ਵੀ ਨਗਰ ਕੌਂਸਲ ਖਰੜ ਦੇ EO ਕਰ ਰਹੇ ਕੰਮ

ਨਗਰ ਕੌਂਸਲ ਖਰੜ ਨੇ ਵੱਡੀ ਕਾਰਵਾਈ ਕਰਦਿਆਂ 5 ਜੁਲਾਈ ਨੂੰ ਸੰਨੀ ਇਨਕਲੇਵ ਗੁਰੂ ਘਰ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਖਰੜ ਦੇ ਬਿਲਕੁਲ ਸਾਹਮਣੇ ਸਾਂਝ ਕੇੇਂਦਰ ਵਾਲੀ ਜਗ੍ਹਾ ਦੇ ਨਾਲ਼ ਲੱਗਦੀ ਜਗ੍ਹਾ ਜਿਸ ਤੇ ਬਾਜਵਾ ਡਿਵੈਲਪਰ ਨੇ ਪਿਛਲੇ 21 ਸਾਲਾਂ ਤੋਂ ਨਿਰੰਤਰ ਕਬਜ਼ਾ ਕੀਤਾ ਹੋਇਆ ਸੀ, ਉਹ ਕਬਜ਼ਾ ਛੁਡਵਾ ਲਿਆ ਹੈ।

EO ਮਿਊਂਸੀਪਲ ਕਮੇਟੀ ਖਰੜ ਮਨਵੀਰ ਸਿੰਘ ਗਿੱਲ ਨੇ ਆਪਣੀ ਪੂਰੀ ਟੀਮ ਨਾਲ ਖਰੜ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੁਰੂ ਰਵਿਦਾਸ ਭਵਨ ਦੇ ਰਸਤੇ ਤੋਂ ਨਜਾਇਜ਼ ਕਬਜੇ ਹਟਾਏ ਗਏ। ਸ੍ਰੀ ਗੁਰੂ ਰਵਿਦਾਸ ਦੇ ਨਾਂ ਤੇ ਬਣੇ ਹੋਏ ਭਵਨ ( ਖਾਨਪੁਰ ਖਰੜ)ਵਿਖੇ ਜਾਂਦੇ ਰਸਤੇ ਤੇ ਸ਼ਰਾਰਤੀ ਲੋਕਾਂ ਵਲੋਂ ਪਿਛਲੇ ਕਾਫੀ ਸਾਲਾਂ ਤੋਂ ਨਜਾਇਜ਼ ਕਬਜੇ ਕੀਤੇ ਹੋਏ ਸਨ। ਜਿਸ ਕਾਰਨ ਪਿਛਲੇ ਕਾਫੀ ਸਮੇਂ ਤੋ ਸ਼ਹਿਰ ਵਾਸੀ ਅਤੇ ਰਵਿਦਾਸ ਭਾਈ ਚਾਰੇ ਦੇ ਲੋਕਾਂ ਵਲੋਂ ਇਸ ਗੰਭੀਰ ਮਸਲੇ ਸਬੰਧੀ ਸਰਕਾਰੇ ਦਰਬਾਰੇ ਪਹੁੰਚ ਕੀਤੀ ਪਰ ਕਾਰਵਾਈ ਨਹੀਂ ਹੋਈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਲੋਕ ਪੱਖੀ ਨੀਤੀਆਂ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ, ssp ਮੁਹਾਲੀ ਸੰਦੀਪ ਗਰਗ, SDM ਖਰੜ ਗੁਰਮੰਦਰ ਸਿੰਘ, DSP ਖਰੜ ਕਰਨ ਸੰਧੂ ਅਤੇ EO ਮਿਊਂਸੀਪਲ ਕਮੇਟੀ ਖਰੜ ਮਨਵੀਰ ਸਿੰਘ ਗਿੱਲ ਨੇ ਆਪਣੀ ਪੂਰੀ ਟੀਮ ਨਾਲ 5 ਜੁਲਾਈ ਖਰੜ ਅਤੇ ਸੰਨੀ ਇਨਕਲੇਵ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਪੂਰੀ ਕਰ ਦਿੱਤੀ ਸੀ ।

Tags: Ashika JainDeputy Commissioner MohaliEO Municipal Committee Kharar Manveer Singh GillMOHALI NEWSMunicipal Council KhararSSP Mohali Sandeep Garg
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 11, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 11 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

IPL 2026  PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ

by Jaspreet Kaur
May 11, 2026
0

IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ - PBKS ਨੇ ਅਈਅਰ ਤੇ ਪ੍ਰਿਆਂਸ਼ ਦੇ...

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ

by Ankit
May 11, 2026
0

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ 83 ਫ਼ੀਸਦ ਸਫ਼ਲਤਾ ਦਰ ਕੀਤੀ ਹਾਸਲ, 25 ਕੈਡਿਟਾਂ ਨੇ ਐਨਡੀਏ-1 ਲਿਖਤੀ ਪ੍ਰੀਖਿਆ ਕੀਤੀ ਪਾਸ...

“ਪੈਟਰੋਲ – ਡੀਜ਼ਲ ਦੀ ਘੱਟ ਕਰੋ ਵਰਤੋਂ..”  PM ਮੋਦੀ ਨੇ 24 ਘੰਟਿਆਂ ‘ਚ ਦੂਜੀ ਵਾਰ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

“ਪੈਟਰੋਲ – ਡੀਜ਼ਲ ਦੀ ਘੱਟ ਕਰੋ ਵਰਤੋਂ..” PM ਮੋਦੀ ਨੇ 24 ਘੰਟਿਆਂ ‘ਚ ਦੂਜੀ ਵਾਰ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

by Jaspreet Kaur
May 11, 2026
0

"ਪੈਟਰੋਲ - ਡੀਜ਼ਲ ਦੀ ਘੱਟ ਕਰੋ ਵਰਤੋਂ.." PM ਮੋਦੀ ਨੇ 24 ਘੰਟਿਆਂ 'ਚ ਦੂਜੀ ਵਾਰ ਦੇਸ਼ ਵਾਸੀਆਂ ਨੂੰ ਕੀਤੀ ਅਪੀਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 11, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 11 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

Most Popular

Punjab Weather: ਕੱਲ੍ਹ ਤੋਂ ਫੇਰ ਬਦਲੇਗਾ ਪੰਜਾਬ ਦਾ ਮੌਸਮ

Punjab Weather: ਕੱਲ੍ਹ ਤੋਂ ਫੇਰ ਬਦਲੇਗਾ ਪੰਜਾਬ ਦਾ ਮੌਸਮ

by Ranjit Singh
2 days ago
0

Punjab Weather: ਕੱਲ੍ਹ ਤੋਂ ਫੇਰ ਬਦਲੇਗਾ ਪੰਜਾਬ ਦਾ ਮੌਸਮ - ਮੌਸਮ ਅੱਜ ਰਹੇਗਾ ਖੁਸ਼ਕ ਚੰਡੀਗੜ੍ਹ, 10 ਮਈ 2026 – ਪੰਜਾਬ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 