<img class="alignnone size-full wp-image-315410" src="https://wishavwarta.in/wp-content/uploads/2024/06/WhatsApp-Image-2024-06-14-at-2.12.09-PM.jpeg" alt="" width="1600" height="994" /> ਚੰਡੀਗੜ੍ਹ 14 ਜੂਨ( ਵਿਸ਼ਵ ਵਾਰਤਾ )ਰਾਜਸਭਾ ਦੇ ਮੈਂਬਰ ਰਾਘਵ ਚੱਡਾ ਨੇ ਆਪ ਪੰਜਾਬ ਇਕਾਈ ਦੇ ਨਵੇਂ ਚੁਣੇ ਗਏ ਲੋਕ ਸਭਾ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਕੰਗ ਅਤੇ ਰਾਜਕੁਮਾਰ ਚੱਬੇਵਾਲ ਨਾਲ ਉਨ੍ਹਾਂ ਨੇ ਫੋਟੋ ਵੀ ਸਾਂਝੀ ਕੀਤੀ ਹੈ।