<img class="alignnone size-full wp-image-21983" src="http://wishavwarta.in/wp-content/uploads/2018/04/transfers-logo.jpg" alt="" width="210" height="139" /> ਚੰਡੀਗੜ, 28 ਅਗਸਤ - ਹਰਿਆਣਾ ਪੁਲਿਸ ਵਿਭਾਗ ਵਿਚ ਵੱਡੀ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਇਥੇ 42 ਪੁਲਿਸ ਕਰਮਚਾਰੀਆਂ ਨੂੰ ਸਪੈਸ਼ਲ ਟਾਕਸ ਫੋਰਟ (ਐਸਟੀਐਫ) ਵਿਚ ਲਾਇਆ ਗਿਆ। ਇਸ ਸਬੰਧੀ ਡੀਜੀਪੀ ਬਲਜੀਤ ਸਿੰਘ ਸੰਧੂ ਨੇ ਇਹਨਾਂ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਇਸ ਪ੍ਰਕਾਰ ਹੈ- <img class="alignnone wp-image-31470 size-full" src="http://wishavwarta.in/wp-content/uploads/2018/08/5d6594e4-c391-4665-ab5d-12212d5c7650.jpg" alt="" width="637" height="866" />