<img class="alignnone size-medium wp-image-27926" src="http://wishavwarta.in/wp-content/uploads/2018/06/hockey-300x225.jpg" alt="" width="300" height="225" /> ਜਕਾਰਤਾ, 22 ਅਗਸਤ - ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਾਕੀ ਟੀਮ ਦੀ 86 ਸਾਲ ਮਗਰੋਂ ਵੱਡੀ ਜਿੱਤ ਹਾਸਿਲ ਕਰਦਿਆਂ ਹਾਂਗਕਾਂਗ ਨੂੰ 26-0 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਯੂਐਸਏ ਨੂੰ 1932 ਵਿਚ 24-1 ਨਾਲ ਹਰਾਇਆ ਸੀ।