ਰਿਸ਼ਭ ਪੰਤ ਅੱਜ ਖੇਡੇਗਾ ਪਹਿਲਾ ਟੈਸਟ ਮੈਚ

Advertisement

ਟਰੈਂਟ ਬ੍ਰਿਜ, 18 ਅਗਸਤ – ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਇੰਗਲੈਂਡ ਖਿਲਾਫ ਤੀਸਰੇ ਟੈਸਟ ਮੈਚ ਵਿਚ ਟੀਮ ਇੰਡੀਆ ਵਿਚ ਸ਼ਾਮਿਲ ਕੀਤਾ ਗਿਆ ਹੈ। ਉਹ 291ਵਾਂ ਖਿਡਾਰੀ ਹੈ ਜੋ ਟੀਮ ਇੰਡੀਆ ਵਲੋਂ ਟੈਸਟ ਮੈਚ ਖੇਡੇਗਾ।

ਰਿਸ਼ਭ ਨੂੰ ਦਿਨੇਸ਼ ਕਾਰਤਿਕ ਦੀ ਥਾਂ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।