<img class="alignnone size-medium wp-image-4154" src="http://wishavwarta.in/wp-content/uploads/2017/10/sensex-up-pic-300x225.jpg" alt="" width="300" height="225" /> ਮੁੰਬਈ 12 ਜੁਲਾਈ - ਸੈਂਸੈਕਸ ਅੱਜ ਰਿਕਾਰਡ ਉਚਾਈ ਉਤੇ ਪਹੁੰਚ ਗਿਆ ਹੈ। 282.48 ਅੰਕਾਂ ਦੇ ਉਛਾਲ ਨਾਲ ਸੈਂਸੈਕਸ ਪਹਿਲੀ ਵਾਰੀ 36,548.41 ਅੰਕਾਂ ਤੇ ਬੰਦ ਹੋਇਆ।ਇਸ ਤੋਂ ਇਲਾਵਾ ਨਿਫਟੀ 74 ਅੰਕਾਂ ਦੇ ਵਾਧੇ ਨਾਲ 11,023.20 ਅੰਕਾਂ ਉਤੇ ਬੰਦ ਹੋਇਆ।