ਮੁੰਬਈ 12 ਜੁਲਾਈ – ਸੈਂਸੈਕਸ ਅੱਜ ਰਿਕਾਰਡ ਉਚਾਈ ਉਤੇ ਪਹੁੰਚ ਗਿਆ ਹੈ। 282.48 ਅੰਕਾਂ ਦੇ ਉਛਾਲ ਨਾਲ ਸੈਂਸੈਕਸ ਪਹਿਲੀ ਵਾਰੀ 36,548.41 ਅੰਕਾਂ ਤੇ ਬੰਦ ਹੋਇਆ।ਇਸ ਤੋਂ ਇਲਾਵਾ ਨਿਫਟੀ 74 ਅੰਕਾਂ ਦੇ ਵਾਧੇ ਨਾਲ 11,023.20 ਅੰਕਾਂ ਉਤੇ ਬੰਦ ਹੋਇਆ।
ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ
ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ ਚੰਡੀਗੜ੍ਹ,1ਮਈ(ਵਿਸ਼ਵ ਵਾਰਤਾ) ਅੱਜ ਤੋਂ ਸ਼ੁਰੂ ਹੋਇਆ ਨਵਾਂ ਮਹੀਨਾ ਮਈ ਆਪਣੇ ਨਾਲ ਕਈ ਬਦਲਾਅ ਲੈ...