27 ਅੰਕ ਉਛਲ ਕੇ ਸੈਂਸੈਕਸ 32,186.41 ਅੰਕਾਂ ‘ਤੇ ਬੰਦ ਹੋਇਆ 

85


ਮੁੰਬਈ, 13 ਸਤੰਬਰ – ਸੈਂਸੈਕਸ ਵਿਚ ਉਛਾਲ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ| ਸੈਂਸੈਕਸ ਅੱਜ 27 ਅੰਕ ਉਛਲ ਕੇ 32,186.41 ਅੰਕਾਂ ਉਤੇ ਬੰਦ ਹੋਇਆ|
ਇਸ ਤੋਂ ਇਲਾਵਾ 13.75 ਅੰਕਾਂ ਦੀ ਗਿਰਾਵਟ ਦੇ ਨਾਲ 10,079.30 ਅੰਕਾਂ ਉਤੇ ਬੰਦ ਹੋਇਆ|