ਮੁੱਖ ਮੰਤਰੀ ਭਗਵੰਤ ਮਾਨ ਔਰਤਾਂ ਅਤੇ ਬੱਚਿਆਂ ਲਈ ਪੰਜਾਬ ਪੁਲਿਸ ਦੀ ਨਵੀਂ ਪਹਿਲਕਦਮੀ ਦਾ ਕਰ ਰਹੇ ਹਨ ਆਗਾਜ਼
ਦੇਖੋ, ਲਾਈਵ ਪ੍ਰੋਗਰਾਮ
ਚੰਡੀਗੜ੍ਹ,28ਮਾਰਚ(ਵਿਸ਼ਵ ਵਾਰਤਾ)-ਅੱਜ ਮੁੱਖ ਮੰਤਰੀ ਭਗਵੰਤ ਮਾਨ ISB, ਮੋਹਾਲੀ ਵਿਖੇ ਔਰਤਾਂ ਅਤੇ ਬੱਚਿਆਂ ਲਈ ਪੰਜਾਬ ਪੁਲਿਸ ਦੀ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਕਰਨ ਦਾ ਰਹੇ ਹਨ। ਜਿਸ ਦੇ ਮੱਦੇਨਜ਼ਰ ਪ੍ਰੋਗਰਾਮ ਆਈਐੱਸਬੀ ਮੋਹਾਲੀ ਵਿਖੇ ਰੱਖਿਆ ਗਿਆ ਹੈ।
https://twitter.com/PunjabGovtIndia/status/1640586353845972992?t=wWJICEHjK1wr28q8kiytmw&s=19























