ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ – ਮੁੱਖ ਮੰਤਰੀ ਮਾਨ
ਚੰਡੀਗੜ੍ਹ,12ਫਰਵਰੀ (ਵਿਸ਼ਵ ਵਾਰਤਾ)- ਅੱਜ ਐਤਵਾਰ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈ ਪਹਿਲੀ ਸਰਕਾਰ – ਕਿਸਾਨ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ “ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਰਿਹਾ ਹੈ…ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕੀਏ…ਅਸੀਂ ਸਿਰਫ਼ 34% ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ..ਅਸੀਂ ਇਹ ਅੰਕੜਾ 70-80% ‘ਤੇ ਲੈ ਕੇ ਜਾਣਾ ਹੈ..”
ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਰਿਹਾ ਹੈ…ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕੀਏ…ਅਸੀਂ ਸਿਰਫ਼ 34% ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ..ਅਸੀਂ ਇਹ ਅੰਕੜਾ 70-80% ‘ਤੇ ਲੈ ਕੇ ਜਾਣਾ ਹੈ.. pic.twitter.com/FAxvBrpwWP
— Bhagwant Mann (@BhagwantMann) February 12, 2023





















