<blockquote><strong><span style="color: #ff0000;">ਅੱਜ ਤੋਂ ਦਿੱਲੀ ਵਿੱਚ ਘਰੇਲੂ PNG ਦੀ ਕੀਮਤ ਵਿੱਚ ਵਾਧਾ</span></strong></blockquote> <strong>ਚੰਡੀਗੜ੍ਹ, 12 ਜਨਵਰੀ (ਵਿਸ਼ਵ ਵਾਰਤਾ) ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਅੱਜ ਦਿੱਲੀ ਵਿਚ ਘਰੇਲੂ ਪੀਐਨਜੀ ਦੀ ਕੀਮਤ ਵਿਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ ਇਸਦੀ ਕੀਮਤ 35.61 ਰੁਪਏ ਪ੍ਰਤੀ SCM ਹੋ ਗਈ ਹੈ।</strong>