ਪ੍ਰਾਈਵੇਟ ਮੈਂਬਰ ਬਿੱਲ ਨੂੰ ਸਦਨ ਵਿਚ ਪਾਸ ਕਰਨ ਸੰਬੰਧੀ ਕੀਤੀ ਅਪੀਲ
ਮਾਨਸਾ, 5 ਮਾਰਚ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਮਾਨਸਾ ਵਿਚਲੇ ਦੋ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ (ਮਾਨਸਾ) ਅਤੇ ਪ੍ਰਿੰਸੀਪਲ ਬੁੱਧ ਰਾਮ (ਬੁਢਲਾਡਾ) ਨੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ ਰਾਹੀਂ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਪਾਰਟੀ ਨੇ ਵਿਧਾਇਕਾਂ ਅਤੇ ਵਜੀਰਾਂ ਵੱਲੋਂ ਆਪਣੇ ਰੁਤਬੇ ਦੀ ਦੁਰਵਰਤੋਂ ਨੂੰ ਰੋਕਣ ਲਈ ਜੋਰਦਾਰ ਢੰਗ ਨਾਲ ਕਿਹਾ ਗਿਆ ਹੈ| ਇਸ ਪੱਤਰ ਵਿਚ ਵਿਧਾਇਕਾਂ ਨੇ ਕਿਹਾ ਕਿ ‘ਆਪ‘ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਰਹੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਸਦਨ ਵਿਚ ਪਾਸ ਕਰਨ ਸੰਬੰਧੀ ਅਪੀਲ ਕੀਤੀ ਗਈ ਹੈ|
ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਵਿਧਾਇਕ ਬੁਧ ਰਾਮ ਨੇ ਸੱਬੋਧਨ ਕਰਦਿਆਂ ਕਿਹਾ ਕਿ ਉਹਨਾ ਦੀ ਪਾਰਟੀ ਦੀ ਮੱਗ ਹੈ ਕਿ *ਹਿਤਾਂ ਦੇ ਟਕਰਾਅ* ਸੱਬੱਧੀ ਇਸ ਬਿਲ ਦੇ ਦਾਇਰੇ *ਚ ਸੂਬੇ ਦੇ ਮੁਖ ਮੱਤਰੀ, ਮੱਤਰੀ ਅਤੇ ਸਾਰੇ ਵਿਧਾਇਕ ੍ਹਾਮਲ ਹੋਣਗੇ, ਜੇਕਰ ਇਨ੍ਹਾਂ ਵਿਚੋਂ ਕੋਈ ਵੀ ਸ੪ਤਾ ਅਤੇ ਆਪਣੇ ਰੁਤਬੇ ਦੀ ਦੁਰਵਰਤੋਂ ਕਰਦੇ ਹੋਏ ਸਰਕਾਰੀ ਖਜਾਨੇ ਦੀ ਕੀਮਤ *ਤੇ ਆਪਣੇ ਨਿਜੀ ਲਾਭ ਲਈ ਹਿਤ ਪਾਲਦਾ ਹੈ ਤਾਂ ਛੇ ਮਹੀਨਿਆਂ ਦੇ ਅੱਦਰ^ਅੱਦਰ ਉਸ ਨੂੰ ਵਿਧਾਇਕੀ ਦੇ ਪਦ ਤੋਂ ਬਰਖਾਸਤ ਕੀਤਾ ਜਾਵੇ| ਉਨ੍ਹਾਂ ਕਿਹਾ ਕਿ *ਹਿਤਾਂ ਦੇ ਟਕਰਾਅ ਰੋਕੂ ਕਾਨੂੰਨ ਦਾ ਉਦ੍ਹੇ ਹੀ ਸ੪ਤਾ ਅਤੇ ਅਹੁਦੇ ਦੀ ਦੁਰਵਰਤੋਂ ਨੂੰ ਰੋਕਣਾ ਹੈ, ਇਸ ਲਈ ਜਿਹੜਾ ਵੀ ਲੋਕ ਨੁਮਾਇੱਦਾ ਆਪਣੇ ਨਿ੪ਜੀ ਹਿਤਾਂ, ਵਿ੪ਤੀ ਅਤੇ ਵਪਾਰਕ ਲੈਣ^ਦੇਣ *ਚ ਸਿ੪ਧੇ ਜਾਂ ਅਸਿ੪ਧੇ ਤੌਰ *ਤੇ ਸੂਬੇ ਅਤੇ ਸੂਬੇ ਦੀ ਜਨਤਾ ਦੇ ਹਿਤਾਂ ƒ ਦਾਅ *ਤੇ ਲਗਾਉਣ ਦਾ ਦ੍ਹੋੀ ਪਾਇਆ ਜਾਵੇ ਤਾਂ ਉਸ ਦੀ ਬਤੌਰ ਵਿਧਾਇਕ ਮੈਂਬਰ੍ਿਹਪ ਰ੪ਦ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਗੱਭੀਰ ਸਵਾਲਾਂ ਦੇ ਘੇਰੇ *ਚ ਹੈ|
ਉਨ੍ਹਾਂ ਕਿਹਾ ਕਿ ਇਸ ਬਿ੪ਲ ƒ ਨਿਰਪ੪ਖਤਾ ਨਾਲ ਲਾਗੂ ਕਰਨ ਲਈ ਇ੪ਕ ਪੱਜ ਮੈਂਬਰੀ ਕਮ੍ਹਿਨ ਸਥਾਪਤ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਇਸ ਕਮ੍ਹਿਨ ਦਾ ਮੁਖੀ ਸੁਪਰੀਮ ਕੋਰਟ ਜਾਂ ਹਾਈਕੋਰਟ ਦਾ ਸਾਬਕਾ ਜ੪ਜ ਹੋਵੇ ਅਤੇ ਬਾਕੀ ਚਾਰ ਮੈਂਬਰ ਕਾƒਨ, ਅਰਥ ੍ਹਾਸਤਰ, ਪਤਰਕਾਰਤਾ, ਰ੪ਖਿਆ ਸੇਵਾਵਾਂ ਅਤੇ ਸਿ੪ਖਿਆ ਆਦਿ ਦੇ ਖੇਤਰ *ਚ ਅਹਿਮ ਯੋਗਦਾਨ ਪਾਉਣ ਵਾਲੀਆਂ ਬੇਦਾ} ੍ਹ!ਸੀਅਤਾਂ *ਚੋਂ ਲਏ ਜਾਣ| ਉਨ੍ਹਾਂ ਕਿਹਾ ਕਿ ਇਸ ਕਮ੍ਹਿਨ ਦੀ ਮਿਆਦ 6 ਸਾਲ ਲਈ ਹੋਵੇ ਅਤੇ ਕਮ੍ਹਿਨ ਦੇ ਮੁੱਖੀ ਅਤੇ ਮੈਂਬਰਾਂ ਦੀ ਚੋਣ ਲਈ *ਸਿਲੈਕਟ ਕਮੇਟੀ* *ਚ ਪੱਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀ| ਜਸਟਿਸ ਅਤੇ ਸੀਨੀਅਰਤਾ ਪ੪ਖੋਂ ਦੂਸਰਾ ਸੀਨੀਅਰ ਜ੪ਜ, ਮੁ੪ਖ ਮੱਤਰੀ, ਸਪੀਕਰ ਅਤੇ ਵਿਰੋਧੀ ਧਿਰ ਦਾ ਨੇਤਾ ੍ਹਾਮਲ ਹੋਣ| ਉਨ੍ਹਾਂ ਕਿਹਾ ਕਿ ਜੇਕਰ ਇਹ ਕਾƒਨ ਬਣ ਜਾਂਦਾ ਹੈ ਤਾਂ ਰੇਤਾ^ਬਜਰੀ, ੍ਹਰਾਬ, ਟਰਾਂਸਪੋਰਟ, ਕੇਬਲ ਟੀਵੀ, ਬਿਜਲੀ, ਸਿੱਚਾਈ, ਨਿਰਮਾਣ ਕਾਰਜਾਂ, ਭੂ^ਮਾਫੀਆ ਆਦਿ ਲਈ ਲੱਬੇ ਸਮੇਂ ਤੋਂ ਸਰਗਰਮ ਮਾ|ੀਆ ਦਾ ਹਮ੍ਹੇਾ ਲਈ ਅੱਤ ਹੋ ਜਾਵੇਗਾ ਅਤੇ ਆਮ ਲੋਕਾਂ ਅਤੇ ਸੂਬੇ ਦੇ ਵਿ੪ਤੀ ਅਤੇ ਕੁਦਰਤੀ ਸੋਮਿਆਂ ƒ ਵ੪ਡੀ ਰਾਹਤ ਮਿਲੇਗੀ|
ਇਸ ਮੌਕੇ ਸੁਖਵਿੱਦਰ ਸਿੱਘ ਭੋਲਾ ਮਾਨ, ਬਲਦੇਵ ਸਿੱਘ ਰਾਠੀ, ਕਰਮਜੀਤ ਸਿੱਘ, ਭਰਪੂਰ ਸਿੱਘ, ਬਲਵਿੱਦਰ ਔਲਖ, ਵ੍ਹਾਲ ਰ੍ਹੀ, ਬਲਵੀਰ ਸਿੱਘ, ਵਿਸਾਖਾ ਸਿੱਘ, ਬਲਵੀਰ ਚਹਿਲ ਵੀ ਮੌਜੂਦ ਸਨ|
ਫੋਟੋ : ਆਪ ਦੇ ਵਿਧਾਇਕ, ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੂੰ ਮੰਗ ਪੱਤਰ ਦਿੰਦੇ ਹੋਏ|