ਕਾਸ਼ੀ ਵਿਸ਼ਵਨਾਥ ਧਾਮ ਦਾ ਕੰਮ ਹੋਇਆ ਪੂਰਾ
ਪ੍ਰਧਾਨ ਮੰਤਰੀ 13 ਦਸੰਬਰ ਨੂੰ ਕਰਨਗੇ ਕਾਸ਼ੀ ਉਦਘਾਟਨ

ਦਿੱਲੀ,11 ਦਸੰਬਰ(ਵਿਸ਼ਵ ਵਾਰਤਾ)- ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। 13 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਭਿਜੀਤ ਮੁਹੂਰਤ ਅਤੇ ਰਵੀ ਯੋਗ ਵਿਚ ਧਾਮ ਦਾ ਉਦਘਾਟਨ ਕਰਨਗੇ।






















