<blockquote><strong><span style="color: #ff0000;">ਰਾਮਨਾਥ ਕੋਵਿੰਦ ਅੱਜ ਆਉਣਗੇ ਦੇਹਰਾਦੂਨ</span></strong></blockquote> <strong><img class="alignnone size-medium wp-image-147505" src="https://punjabi.wishavwarta.in/wp-content/uploads/2021/07/ramnath-300x225.jpg" alt="" width="300" height="225" /></strong> <strong>ਦਿੱਲੀ, 10 ਦਸੰਬਰ(ਵਿਸ਼ਵ ਵਾਰਤਾ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਸ਼ਾਮ ਆਈਐਮਏ ਪਰੇਡ ਵਿੱਚ ਹਿੱਸਾ ਲੈਣ ਲਈ ਦੇਹਰਾਦੂਨ ਪਹੁੰਚ ਰਹੇ ਹਨ। ਇਸ ਦੇ ਲਈ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਪੁਲਿਸ ਨੇ ਟ੍ਰੈਫਿਕ ਪਲਾਨ ਵੀ ਤਿਆਰ ਕੀਤਾ ਹੈ।</strong>