<blockquote><strong><span style="color: #ff0000;">ਹੈਲੀਕਾਪਟਰ ਹਾਦਸੇ 'ਤੇ ਰੱਖਿਆ ਮੰਤਰੀ ਸੰਸਦ 'ਚ ਅੱਜ ਦੇਣਗੇ ਬਿਆਨ </span></strong></blockquote> <strong><img class="alignnone size-medium wp-image-114465" src="https://punjabi.wishavwarta.in/wp-content/uploads/2020/12/RAJNATH-SINGH-300x142.jpeg" alt="" width="300" height="142" /></strong> <strong>ਦਿੱਲੀ, 9 ਦਸੰਬਰ(ਵਿਸ਼ਵ ਵਾਰਤਾ)- ਤਾਮਿਲਨਾਡੂ ਦੇ ਕੂਨੂਰ 'ਚ ਕ੍ਰੈਸ਼ ਹੋਏ ਹਵਾਈ ਸੈਨਾ ਦੇ ਹੈਲੀਕਾਪਟਰ Mi-17V-5 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ।</strong>