<blockquote><span style="color: #ff0000;"><strong>ਪ੍ਰਧਾਨ ਮੰਤਰੀ ਮੋਦੀ ਅੱਜ ਇਨਫਿਨਿਟੀ ਫੋਰਮ ਦੀ ਕਰਨਗੇ ਸ਼ੁਰੂਆਤ</strong></span></blockquote> <img class="alignnone size-full wp-image-143624" src="https://punjabi.wishavwarta.in/wp-content/uploads/2021/06/MODI.jpg" alt="" width="400" height="400" /> <strong>ਦਿੱਲੀ,3 ਦਸੰਬਰ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10 ਵਜੇ ਇਨਫਿਨਿਟੀ ਫੋਰਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਦੋ ਦਿਨ ਚੱਲੇਗਾ।</strong>