<blockquote><span style="color: #ff0000;"><strong>ਕਾਂਗਰਸ ਦੀ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਅੱਜ </strong></span></blockquote> <img class="alignnone size-full wp-image-80576" src="https://punjabi.wishavwarta.in/wp-content/uploads/2020/06/Screenshot_20200403-204246-1-e1627640207746.jpg" alt="Meeting" width="600" height="599" /> <strong>ਦਿੱਲੀ, 29 ਨਵੰਬਰ(ਵਿਸ਼ਵ ਵਾਰਤਾ)- ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕੇਂਦਰ ਸਰਕਾਰ ਨੂੰ ਘੇਰਨ ਲਈ ਅੱਜ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਬੈਠਕ ਬੁਲਾਈ ਹੈ।</strong>