<img class="alignnone size-medium wp-image-17312 alignleft" src="https://wishavwarta.in/wp-content/uploads/2018/03/DSP-300x225.jpg" alt="" width="300" height="225" /> <div><strong>ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ <em>ਹਰਮਨਪ੍ਰੀਤ</em> ਕੌਰ ਨੇ ਬਤੌਰ ਡੀਐਸਪੀ ਪੰਜਾਬ ਪੁਲਿਸ ਜੁਆਇਨ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਪੰਜਾਬ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਦੀ ਹਾਜ਼ਰੀ ਵਿੱਚ ਕ੍ਰਿਕੇਟਰ ਹਰਮਨਪ੍ਰੀਤ ਨੇ ਬਤੌਰ ਡੀਐਸਪੀ ਪੰਜਾਬ ਪੁਲਿਸ ਜੁਆਇਨ ਕੀਤਾ।</strong></div>