
ਵਾਰਡ ਨੰਬਰ 75 ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤ ਵਰਸ਼ਾ ਰਾਮਪਾਲ ਦੀ ਜਿੱਤ ,ਵਾਰਡ ਨੰਬਰ 91 ਤੋਂ ਕਾਂਗਰਸ ਦੇ ਰੌਕੀ ਭਾਟੀਆ ਦੀ ਜਿੱਤ ,ਵਾਰਡ ਨੰਬਰ 76 ਤੋਂ ਕਾਂਗਰਸ ਦੇ ਗੁਰਪ੍ਰੀਤ ਗੋਗੀ 1150 ਵੋਟਾਂ ਨਾਲ ਅੱਗੇ,ਵਾਰਡ ਨੰਬਰ 81 ਤੋਂ ਕਾਂਗਰਸ ਦੇ ਰਾਸ਼ੀ ਅਗਰਵਾਲ ਜੇਤੂ
ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਗੁਰਮੇਲ ਸਿੰਘ 20 ਵੋਟਾਂ ਨਾਲ ਜਿੱਤੇ ਵਾਰਡ ਨੰਬਰ 3 ਤੋਂ ਕਾਂਗਰਸ ਦੇ ਪੱਲਵੀ ਵਿਨਾਇਕ 378 ਵੋਟਾਂ ਨਾਲ ਜੇਤੂ ਵਾਰਡ ਨੰਬਰ 8 ਤੋਂ ਬੀਜੇਪੀ ਦੇ ਯਸ਼ਪਾਲ 486 ਵੋਟਾਂ ਨਾਲ ਜਿੱਤੇ ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਦੀ ਜਿੱਤ
ਵਾਰਡ ਨੰ 21 ਤੋਂ ਕਾਂਗਰਸ ਦੇ ਕਿੱਟੀ 1420 ਵੋਟਾਂ, ਵਾਰਡ ਨੰ 23 ਤੋਂ ਕਾਂਗਰਸ ਸੰਦੀਪ ਕੁਮਾਰੀ 2517 ਵੋਟਾਂ ਨਾਲ ਜਿੱਤੇ ਵਾਰਡ ਨੰ 28 ਤੋਂ ਅਕਾਲੀ ਦਲ ਦੇ ਪਰਮਜੀਤ ਸਿੰਘ 36 ਵੋਟਾਂ, ਵਾਰਡ ਨੰ 34 ਤੋਂ ਅਕਾਲੀ ਦਲ ਦੇ ਰਖਵਿੰਦਰ ਗਾਬੜੀਆ 1439 ਵੋਟਾਂ ਨਾਲ ਜੇਤੂ
ਵਾਰਡ ਨੰਬਰ 61 ਤੋਂ ਅਜ਼ਾਦ ਉਮੀਦਵਾਰ ਸ਼ੈਲੀ ਮਲਹੋਤਰਾ ਦੀ ਜਿੱਤ ਵਾਰਡ ਨੰਬਰ 62 ਤੋਂ ਬੀਜੇਪੀ ਦੇ ਓ.ਪੀ. ਰੱਤਰਾ ਜਿੱਤੇ ਵਾਰਡ ਨੰ 63 ਤੋਂ ਕਾਂਗਰਸ ਦੇ ਲਕਸ਼ਮੀ ਦੇਵੀ ਜੇਤੂ ਰਹੇ ਵਾਰਡ ਨੰਬਰ 64 ਤੋਂ ਕਾਂਗਰਸ ਦੇ ਰਾਕੇਸ਼ ਪਰਾਸ਼ਰ ਜਿੱਤੇ ਵਾਰਡ ਨੰਬਰ 65 ਤੋਂ ਕਾਂਗਰਸ ਦੇ ਪੂਨਮ ਮਲਹੋਤਰਾ ਨੇ ਜਿੱਤ ਹਾਸਿਲ ਕੀਤੀ
ਵਾਰਡ ਨੰਬਰ 66 ਤੋਂ ਕਾਂਗਰਸ ਦੇ ਨਰਿੰਦਰ ਸ਼ਰਮਾ ਜੇਤੂ ਵਾਰਡ ਨੰਬਰ 67 ਤੋਂ ਕਾਂਗਰਸ ਦੇ ਮਮਤਾ ਆਸ਼ੂ ਨੇ ਜਿੱਤ ਹਾਸਿਲ ਕੀਤੀ ਵਾਰਡ ਨੰਬਰ 68 ਤੋਂ ਕਾਂਗਰਸ ਦੇ ਬਲਜਿੰਦਰ ਕੌਰ ਜੇਤੂ ਰਹੇ ਵਾਰਡ ਨੰਬਰ 69 ਤੋਂ ਕਾਂਗਰਸ ਦੇ ਕੁਲਵਿੰਦਰ ਕੌਰ ਜੇਤੂ ਵਾਰਡ ਨੰਬਰ 70 ਤੋਂ ਕਾਂਗਰਸ ਦੇ ਦਿਲਰਾਜ ਸਿੰਘ ਜਿੱਤੇ
ਵਾਰਡ ਨੰਬਰ 84 ਤੋਂ ਬੀਜੇਪੀ ਦੇ ਸੁਰਿੰਦਰ ਅਟਵਾਲ 2172 ਵੋਟਾਂ ਨਾਲ ਜਿੱਤੇ ਵਾਰਡ ਨੰਬਰ 90 ਤੋਂ ਕਾਂਗਰਸ ਦੇ ਜੈ ਪ੍ਰਕਾਸ਼ 50 ਵੋਟਾਂ ਨਾਲ ਜਿੱਤੇ ਵਾਰਡ ਨੰਬਰ 91 ਤੋਂ ਕਾਂਗਰਸ ਦੇ ਰੌਕੀ ਭਾਟੀਆ ਦੀ ਜਿੱਤ ਵਾਰਡ ਨੰਬਰ 94 ਤੋਂ ਕਾਂਗਰਸ ਦੇ ਗੁਰਪ੍ਰੀਤ 1614 ਨਾਲ ਜੇਤੂ ਵਾਰਡ ਨੰਬਰ 95 ਤੋਂ ਕਾਂਗਰਸ ਦੇ ਗੁਰਚਰਨਦੀਪ 739 ਵੋਟਾਂ ਨਾਲ ਜੇਤੂ
ਵਾਰਡ ਨੰਬਰ 44 ਤੋਂ ਕਾਂਗਰਸ ਦੇ ਹਰਕਰਨਦੀਪ ਸਿੰਘ ਵੇਦ ਜਿੱਤੇ ਵਾਰਡ ਨੰਬਰ 11 ਤੋਂ ‘ਆਪ’ ਦੇ ਬਲਵਿੰਦਰ ਕੌਰ 1000 ਤੋਂ ਵੱਧ ਵੋਟਾਂ ਨਾਲ ਜੇਤੂ





















