<blockquote><strong><span style="color: #ff0000;">ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੈਟੀਕਨ ਸਿਟੀ ਵਿੱਚ ਪੋਪ ਫਰਾਂਸਿਸ ਨਾਲ ਕਰਨਗੇ ਮੁਲਾਕਾਤ</span></strong></blockquote> <strong><img class="alignnone size-medium wp-image-164819" src="https://punjabi.wishavwarta.in/wp-content/uploads/2021/10/950133-modi-cabinet-ministers-1-300x171.jpg" alt="" width="300" height="171" /></strong> <strong>ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ)- ਯੂਰਪ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੈਟੀਕਨ ਸਿਟੀ 'ਚ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ।</strong>