ਕੈਪਟਨ ਨੇ ਸਿੱਧੂ ਦੇ ਟਵੀਟ ਦਾ ਦਿੱਤਾ ਕਰਾਰਾ ਜਵਾਬ

ਚੰਡੀਗੜ੍ਹ, 27ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੱਤਾ ਹੈ।
👉 ਸਿੱਧੂ ਦੇ ਟਵੀਟ ਤੇ ਕੀ ਬੋਲੇ ਕੈਪਟਨ, ਦੇਖੋ ਟਵੀਟ
'This man knows nothing. He just keeps shooting nonsense from his mouth. I'd been meeting all central ministers to discuss state issues. States can't function unless they work with Centre. But I don't expect @sherryontopp to know anything about good governance': @capt_amarinder https://t.co/qgzRoK2XFz
— Raveen Thukral (@Raveen64) October 27, 2021






















