<blockquote><span style="color: #ff0000;"><strong>ਅੱਜ ਦਾ ਮੁਕਾਬਲਾ ਬੰਗਲੌਰ ਅਤੇ ਰਾਜਸਥਾਨ ਵਿਚਕਾਰ</strong></span> <img class="alignnone size-full wp-image-151584" src="https://punjabi.wishavwarta.in/wp-content/uploads/2021/07/IPL2.jpg" alt="" width="453" height="359" /></blockquote> <strong>ਚੰਡੀਗੜ੍ਹ, 29ਸਤੰਬਰ(ਵਿਸ਼ਵ ਵਾਰਤਾ)ਆਈਪੀਐਲ ਵਿੱਚ ਅੱਜ ਦਾ ਮੁਕਾਬਲਾ ਬੰਗਲੌਰ ਦੀ ਟੀਮ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇਗੀ। ਦੋਵੇਂ ਟੀਮਾਂ ਇਕ ਦੂਜੇ ਨੂੰ ਮਾਤ ਦੇਣ ਲਈ ਮੈਦਾਨ ਵਿੱਚ ਉਤਰਨਗੀਆਂ।</strong>