
ਮੇਰਾ ਕੀ ਕਸੂਰ -ਬਲਬੀਰ ਸਿੱਧੂ
ਮੈਨੂੰ ਕੈਬਿਨੇਟ ਵਿੱਚੋ ਕਿਉਂ ਹਟਾਇਆ ਗਿਆ ਇਸ ਬਾਰੇ ਮੈਂ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ
ਫਾਂਸੀ ਦੇਣ ਤੋਂ ਪਹਿਲਾਂ ਵੀ ਆਖਰੀ ਇੱਛਾ ਪੁੱਛੀ ਜਾਂਦੀ ਹੈ ਸਾਨੂੰ ਜ਼ਲੀਲ ਕਰਕੇ ਕੱਢਣ ਦੀ ਕੀ ਜ਼ਰੂਰਤ ਸੀ
ਹਾਈਕਮਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕੀਤੀ
ਭਾਵੁਕ ਹੋ ਕੇ ਬਲਬੀਰ ਸਿੰਘ ਸਿੱਧੂ ਨੇ ਹਾਈ ਕਮਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਿਰ ਕੀਤੀ
ਬਲਬੀਰ ਸਿੰਘ ਦੇ ਅੱਖਾਂ ਚ ਆਏ ਹੰਝੂ
ਮੈਂ ਹਾਈ ਕਮਾਂਡ ਦੇ ਫੈਸਲੇ ਦਾ ਸੁਆਗਤ ਕਰਦਾ ਹਾਂ- ਬਲਬੀਰ ਸਿੰਘ ਸਿੱਧੂ
ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਆਖ਼ਰੀ ਸਮੇਂ ਤੱਕ ਡਟਿਆ ਰਿਹਾ – ਸਿੱਧੂ
ਮੇਰੀ ਵੋਟ ਉਹੀ ਜੋ ਸੋਨੀਆ ਗਾਂਧੀ ਨੂੰ ਮਨਜ਼ੂਰ -ਸਿੱਧੂ
ਹਾਈ ਕਮਾਂਡ ਦੇ ਕਹਿਣ ਤੇ ਅਸੀਂ ਕੈਪਟਨ ਅਮਰਿੰਦਰ ਨਾਲ ਚੱਲੇ
ਹਾਈ ਕਮਾਨ ਦਾ ਫ਼ੈਸਲਾ ਖਿੜ੍ਹੇ ਮੱਥੇ ਸਵੀਕਾਰ
ਹੁਣ ਹਾਈਕਮਾਨ ਦਾ ਬਦਲਿਆ ਫੈਸਲਾ ਵੀ ਮਨਜ਼ੂਰ
ਕੋਰੋਨਾ ਕਾਲ ਵਿੱਚ ਮੈਂ ਬੜੀ ਮਿਹਨਤ ਕੀਤੀ
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਲਬੀਰ ਸਿੰਘ ਸਿੱਧੂ ਦੀ ਪ੍ਰੈਸ ਕਾਨਫ਼ਰੰਸ
ਮੈਨੂੰ ਜੋ ਵੀ ਕਿਹਾ ਗਿਆ ਮੈਂ ਈਮਾਨਦਾਰੀ ਨਾਲ ਕੀਤਾ
ਮੈਂ ਹਾਈ ਕਮਾਂਡ ਨੂੰ ਪੁੱਛਣਾ ਚਾਹੁੰਦਾ ਕਿ ਮੇਰਾ ਕੀ ਕਸੂਰ ਸੀ ਕਿ ਮੈਨੂੰ ਕੈਬਿਨੇਟ ਵਿਚੋਂ ਕਿਉਂ ਕੱਢਿਆ ਗਿਆ
ਪਾਰਟੀ ਨੇ ਸਾਨੂੰ ਬੜਾ ਮਾਣ ਸਨਮਾਨ ਦਿੱਤਾ ਗਿਆ- ਕਾਂਗੜ






















