<blockquote><span style="color: #ff0000;"><strong>ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਰਕਾਰੀ ਬੈਂਕਾਂ ਨਾਲ ਮੀਟਿੰਗ ਕਰਨਗੇ ਅੱਜ</strong></span></blockquote> <img class="alignnone size-medium wp-image-65159" src="https://punjabi.wishavwarta.in/wp-content/uploads/2020/03/nirmala-300x225.jpg" alt="" width="300" height="225" /> <strong>ਨਵੀਂ ਦਿੱਲੀ, 25ਅਗਸਤ(ਵਿਸ਼ਵ ਵਾਰਤਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਨਤਕ ਖੇਤਰ ਦੇ ਬੈਂਕਾਂ ਨਾਲ ਬੈਠਕ ਕਰਨਗੇ ਅਤੇ ਅਰਥ ਵਿਵਸਥਾ 'ਤੇ ਚਰਚਾ ਕਰਨਗੇ।</strong>