
ਕੇਪਟਾਊਨ, 7 ਫਰਵਰੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੇਪ ਟਾਊਨ ਵਿਚ ਦੱਖਣੀ ਅਫਰੀਕਾ ਖਿਲਾਫ ਤੀਸਰੇ ਵਨਡੇ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਿਆ| ਵਿਰਾਟ ਕੋਹਲੀ ਦਾ ਇਹ 34ਵਾਂ ਇਕ ਦਿਵਸੀ ਸੈਂਕੜਾ ਹੈ|
ਤਾਜ਼ਾ ਸਮਾਚਾਰ ਤੱਕ ਵਿਰਾਟ ਕੋਹਲੀ 107 ਦੌੜਾਂ ਉਤੇ ਨਾਬਾਦ ਸਨ, ਜਦੋਂ ਕਿ ਮਹਿੰਦਰ ਸਿੰਘ ਧੋਨੀ 7 ਦੌੜਾਂ ਬਣਾ ਕੇ ਖੇਡ ਰਹੇ ਸਨ| ਭਾਰਤ ਨੇ 4 ਵਿਕਟਾਂ ਉਤੇ 223 ਦੌੜਾਂ ਬਣਾ ਲਈਆਂ ਸਨ|
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ ਕਪਤਾਨ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ...























