• Latest
  • Trending
PM Kisan ਯੋਜਨਾ ਦੀ 24ਵੀਂ ਕਿਸ਼ਤ ਅੱਜ ਹੋਵੇਗੀ ਜਾਰੀ

PM Kisan ਯੋਜਨਾ ਦੀ 24ਵੀਂ ਕਿਸ਼ਤ ਅੱਜ ਹੋਵੇਗੀ ਜਾਰੀ

2 hours ago
Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

9 minutes ago
Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ

Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ

15 minutes ago
Cyclone Arnab’s havoc: ਚੱਕਰਵਾਤ ‘ਅਰਨਬ’ ਦਾ ਕਹਿਰ: ਓਡੀਸ਼ਾ ਦੇ 300 ਪਿੰਡ ਪਾਣੀ ਦੀ ਲਪੇਟ ’ਚ

Cyclone Arnab’s havoc: ਚੱਕਰਵਾਤ ‘ਅਰਨਬ’ ਦਾ ਕਹਿਰ: ਓਡੀਸ਼ਾ ਦੇ 300 ਪਿੰਡ ਪਾਣੀ ਦੀ ਲਪੇਟ ’ਚ

50 minutes ago
Entertainment: ਦਲਜੀਤ ਦੋਸਾਂਝ ਦਾ ਦਿੱਲੀ ਸ਼ੋਅ ਅੱਜ

Entertainment: ਦਲਜੀਤ ਦੋਸਾਂਝ ਦਾ ਦਿੱਲੀ ਸ਼ੋਅ ਅੱਜ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚੌਥਾ ਟੀ-20 ਮੈਚ ਅੱਜ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚੌਥਾ ਟੀ-20 ਮੈਚ ਅੱਜ

3 hours ago
Asian Champions Trophy: ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

Asian Champions Trophy: ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

3 hours ago
Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਅਹਿਮ ਮੀਟਿੰਗ ਅੱਜ

Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਅਹਿਮ ਮੀਟਿੰਗ ਅੱਜ

3 hours ago
Mansa: ਜ਼ਿਲ੍ਹਾ ਪੁਲੀਸ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ : SSP ਵੈਭਵ ਚੌਧਰੀ

Mansa: ਜ਼ਿਲ੍ਹਾ ਪੁਲੀਸ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ : SSP ਵੈਭਵ ਚੌਧਰੀ

3 hours ago
ਨੌਜਵਾਨਾਂ ਨੂੰ ਹੁਣ ਪੰਜਾਬ ਵਿੱਚ ਹੀ ਨੌਕਰੀਆਂ ਮਿਲਣ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨੌਜਵਾਨਾਂ ਨੂੰ ਹੁਣ ਪੰਜਾਬ ਵਿੱਚ ਹੀ ਨੌਕਰੀਆਂ ਮਿਲਣ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

5 hours ago
Hukamnama Sri Darbar Sahib Today – 30 October 2026 | Ang 670 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 30 October 2026 | Ang 670 I ਅੱਜ ਦਾ ਹੁਕਮਨਾਮਾ

5 hours ago
ਏਸ਼ੀਅਨ ਚੈਂਪੀਅਨਜ਼ ਟਰਾਫੀ 2026 : ਭਾਰਤ ਦੀ ਸ਼ਾਨਦਾਰ ਜਿੱਤ ; ਚੀਨ ਨੂੰ 5-2 ਨਾਲ ਹਰਾਇਆ

ਏਸ਼ੀਅਨ ਚੈਂਪੀਅਨਜ਼ ਟਰਾਫੀ 2026 : ਭਾਰਤ ਦੀ ਸ਼ਾਨਦਾਰ ਜਿੱਤ ; ਚੀਨ ਨੂੰ 5-2 ਨਾਲ ਹਰਾਇਆ

12 hours ago
Hindi News
English News
Friday, October 30, 2026
No Result
View All Result
21 °c
Chandigarh
23 ° Sat
23 ° Sun
24 ° Mon
24 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PM Kisan ਯੋਜਨਾ ਦੀ 24ਵੀਂ ਕਿਸ਼ਤ ਅੱਜ ਹੋਵੇਗੀ ਜਾਰੀ

October 30, 2026
in ਖਬਰਾਂ, ਬ੍ਰੇਕਿੰਗ ਨਿਊਜ਼, ਰਾਸ਼ਟਰੀ
PM Kisan ਯੋਜਨਾ ਦੀ 24ਵੀਂ ਕਿਸ਼ਤ ਅੱਜ ਹੋਵੇਗੀ ਜਾਰੀ

National

PM Kisan ਯੋਜਨਾ ਦੀ 24ਵੀਂ ਕਿਸ਼ਤ ਅੱਜ ਹੋਵੇਗੀ ਜਾਰੀ

ਚੰਡੀਗੜ੍ਹ, 30 ਅਕਤੂਬਰ (ਵਿਸ਼ਵ ਵਾਰਤਾ): ਦੇਸ਼ ਦੇ ਕਿਸਾਨਾਂ ਲਈ ਅੱਜ ਦਾ ਦਿਨ ਅਹਿਮ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦੀ 24ਵੀਂ ਕਿਸ਼ਤ ਅੱਜ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਭਿਲੜੀ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਕਿਸਾਨਾਂ ਦੇ ਖਾਤਿਆਂ ਵਿੱਚ ਰਕਮ ਟਰਾਂਸਫਰ ਕਰਨਗੇ। ਇਸ ਤਹਿਤ ਦੇਸ਼ ਦੇ 9.34 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 18,680 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾਵੇਗੀ।

ਯੋਜਨਾ ਤਹਿਤ ਹਰੇਕ ਯੋਗ ਕਿਸਾਨ ਪਰਿਵਾਰ ਦੇ ਖਾਤੇ ਵਿੱਚ 2,000 ਰੁਪਏ ਦੀ ਕਿਸ਼ਤ ਆਵੇਗੀ। ਕਿਸਾਨ ਆਪਣੀ ਕਿਸ਼ਤ ਦਾ ਸਟੇਟਸ ਘਰ ਬੈਠੇ ਹੀ PM ਕਿਸਾਨ ਦੇ ਅਧਿਕਾਰਤ ਪੋਰਟਲ pmkisan.gov.in ’ਤੇ ਜਾ ਕੇ ਚੈੱਕ ਕਰ ਸਕਦੇ ਹਨ। ਪੋਰਟਲ ’ਤੇ ਕਿਸਾਨਾਂ ਨੂੰ ਆਪਣੇ ਖਾਤੇ ਅਤੇ ਲਾਭਪਾਤਰੀ ਸਥਿਤੀ ਨਾਲ ਜੁੜੀ ਜਾਣਕਾਰੀ ਵੀ ਮਿਲ ਸਕਦੀ ਹੈ।

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗੀ ਰਾਹਤ
ਕਿਸਾਨਾਂ ਵਿੱਚ 24ਵੀਂ ਕਿਸ਼ਤ ਨੂੰ ਲੈ ਕੇ ਉਤਸ਼ਾਹ ਹੈ। ਦੀਵਾਲੀ ਤੋਂ ਪਹਿਲਾਂ ਖਾਤਿਆਂ ਵਿੱਚ ਰਕਮ ਆਉਣ ਨਾਲ ਕਿਸਾਨ ਖਾਦ, ਬੀਜ ਅਤੇ ਖੇਤੀਬਾੜੀ ਨਾਲ ਜੁੜੀਆਂ ਹੋਰ ਜ਼ਰੂਰੀ ਲੋੜਾਂ ਪੂਰੀਆਂ ਕਰ ਸਕਣਗੇ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਕਰੀਬ ਸਵਾ ਦੋ ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਇਸ ਕਿਸ਼ਤ ਦੀ ਰਕਮ ਪਹੁੰਚਣ ਦੀ ਉਮੀਦ ਹੈ।

e-KYC ਕਰਵਾਉਣ ਤੋਂ ਬਾਅਦ ਵੀ ਸਟੇਟਸ ਨਹੀਂ ਦਿਖ ਰਿਹਾ ਤਾਂ ਕੀ ਕਰੀਏ?
ਕਈ ਕਿਸਾਨਾਂ ਨੇ PM ਕਿਸਾਨ ਯੋਜਨਾ ਦੀ e-KYC ਪ੍ਰਕਿਰਿਆ ਪੂਰੀ ਕਰ ਲਈ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੋਰਟਲ ’ਤੇ ਆਪਣਾ ਸਟੇਟਸ ਦਿਖਾਈ ਨਹੀਂ ਦੇ ਰਿਹਾ। ਅਜਿਹੇ ਕਿਸਾਨਾਂ ਨੂੰ ਕੁਝ ਸਮਾਂ ਉਡੀਕ ਕਰਨ ਦੀ ਸਲਾਹ ਦਿੱਤੀ ਗਈ ਹੈ। ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ e-KYC ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਭਪਾਤਰੀ ਦਾ ਸਟੇਟਸ ਅਪਡੇਟ ਹੋਣ ਵਿੱਚ 24 ਘੰਟਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ।

ਇੰਝ ਚੈੱਕ ਕਰੋ ਆਪਣੀ ਕਿਸ਼ਤ ਦਾ ਸਟੇਟਸ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pmkisan.gov.in ਖੋਲ੍ਹੋ।
ਹੋਮ ਪੇਜ ’ਤੇ ‘Know Your Status’ ਦੇ ਵਿਕਲਪ ’ਤੇ ਕਲਿੱਕ ਕਰੋ।
ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।
ਸਕ੍ਰੀਨ ’ਤੇ ਦਿੱਤਾ ਕੈਪਚਾ ਕੋਡ ਭਰ ਕੇ ਸਬਮਿਟ ਕਰੋ।
ਇਸ ਤੋਂ ਬਾਅਦ ਤੁਹਾਡੇ ਖਾਤੇ ਅਤੇ ਕਿਸ਼ਤ ਨਾਲ ਜੁੜੀ ਸਥਿਤੀ ਸਕ੍ਰੀਨ ’ਤੇ ਦਿਖਾਈ ਦੇਵੇਗੀ।
ਕਿਸਾਨ ‘Beneficiary List’ ਦੇ ਵਿਕਲਪ ਰਾਹੀਂ ਆਪਣਾ ਨਾਂ ਲਾਭਪਾਤਰੀ ਸੂਚੀ ਵਿੱਚ ਵੀ ਚੈੱਕ ਕਰ ਸਕਦੇ ਹਨ।

Tags: Breaking news in PunjabiLatest News In PunjabiPM Kisanpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

by Ranjit Singh
October 30, 2026
0

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ ਚੰਡੀਗੜ੍ਹ, 30...

Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ

Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ

by Ranjit Singh
October 30, 2026
0

Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ - 29 ਅਕਤੂਬਰ ਨੂੰ ਜਾਰੀ ਹੋਈਆਂ ਦੋਵੇਂ ਸੂਚੀਆਂ -...

Cyclone Arnab’s havoc: ਚੱਕਰਵਾਤ ‘ਅਰਨਬ’ ਦਾ ਕਹਿਰ: ਓਡੀਸ਼ਾ ਦੇ 300 ਪਿੰਡ ਪਾਣੀ ਦੀ ਲਪੇਟ ’ਚ

Cyclone Arnab’s havoc: ਚੱਕਰਵਾਤ ‘ਅਰਨਬ’ ਦਾ ਕਹਿਰ: ਓਡੀਸ਼ਾ ਦੇ 300 ਪਿੰਡ ਪਾਣੀ ਦੀ ਲਪੇਟ ’ਚ

by Ranjit Singh
October 30, 2026
0

Cyclone Arnab’s havoc: ਚੱਕਰਵਾਤ ‘ਅਰਨਬ’ ਦਾ ਕਹਿਰ: ਓਡੀਸ਼ਾ ਦੇ 300 ਪਿੰਡ ਪਾਣੀ ਦੀ ਲਪੇਟ ’ਚ - ਆਂਧਰਾ ਪ੍ਰਦੇਸ਼ ਤੇ ਓਡੀਸ਼ਾ...

Entertainment: ਦਲਜੀਤ ਦੋਸਾਂਝ ਦਾ ਦਿੱਲੀ ਸ਼ੋਅ ਅੱਜ

Entertainment: ਦਲਜੀਤ ਦੋਸਾਂਝ ਦਾ ਦਿੱਲੀ ਸ਼ੋਅ ਅੱਜ

by Ranjit Singh
October 30, 2026
0

Entertainment: ਦਲਜੀਤ ਦੋਸਾਂਝ ਦਾ ਦਿੱਲੀ ਸ਼ੋਅ ਅੱਜ - ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਚੰਡੀਗੜ੍ਹ, 30 ਅਕਤੂਬਰ (ਵਿਸ਼ਵ ਵਾਰਤਾ): ਪੰਜਾਬੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

by Ranjit Singh
October 30, 2026
0

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ ਚੰਡੀਗੜ੍ਹ, 30...

Most Popular

ਵਿਜੀਲੈਂਸ ਬਿਊਰੋ ਨੇ ਸਤੰਬਰ ਦੌਰਾਨ ਰਿਸ਼ਵਤਖੋਰੀ ਦੇ 6 ਕੇਸਾਂ ਵਿੱਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਸਤੰਬਰ ਦੌਰਾਨ ਰਿਸ਼ਵਤਖੋਰੀ ਦੇ 6 ਕੇਸਾਂ ਵਿੱਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

by Ankit
3 weeks ago
0

ਵਿਜੀਲੈਂਸ ਬਿਊਰੋ ਨੇ ਸਤੰਬਰ ਦੌਰਾਨ ਰਿਸ਼ਵਤਖੋਰੀ ਦੇ 6 ਕੇਸਾਂ ਵਿੱਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ ਚੰਡੀਗੜ੍ਹ, 12 ਅਕਤੂਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 