ਸੰਸਦ ਦਾ ਮਾਨਸੂਨ ਸ਼ੈਸ਼ਨ
ਸਦਨ ਵਿੱਚ ਅੱਜ ਕੀਤੀ ਜਾਵੇਗੀ ਕੋਰੋਨਾ ਮਹਾਂਮਾਰੀ ਤੇ ਚਰਚਾ

ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਕੋਰੋਨਾ ਮਹਾਮਾਰੀ ‘ਤੇ ਅੱਜ ਲੋਕ ਸਭਾ’ ਚ ਚਰਚਾ ਹੋਵੇਗੀ। ਸੋਧੇ ਏਜੰਡੇ ਦੇ ਅਨੁਸਾਰ, ਐਨਕੇ ਪ੍ਰੇਮਾਚੰਦਰਨ ਅਤੇ ਵਿਨਾਇਕ ਰਾਉਤ ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਵਿਡ -19 ਦੀ ਸਥਿਤੀ ਦਾ ਮੁੱਦਾ ਉਠਾਉਣਗੇ। ਮਾਨਸੂਨ ਸੈਸ਼ਨ ਦੇ ਸ਼ੁਰੂ ਵਿੱਚ ਰਾਜ ਸਭਾ ਵਿੱਚ ਇਸ ਬਾਰੇ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ।






















