ਅੱਜ ਹੈ ਕੌਮੀ ਡਾਕਟਰਜ਼ ਦਿਵਸ
ਪ੍ਰਧਾਨ ਮੰਤਰੀ ਮੋਦੀ ਕਰਨਗੇ ਸਿਹਤ ਕਰਮੀਆਂ ਨੂੰ ਸੰਬੋਧਨ

ਨਵੀਂ ਦਿੱਲੀ,1 ਜੁਲਾਈ (ਵਿਸ਼ਵ ਵਾਰਤਾ) । ਹਰ ਸਾਲ ਇਕ ਜੁਲਾਈ ਨੂੰ ਦੇਸ਼ ਭਰ ਵਿਚ ਕੌਮੀ ਡਾਕਟਰਜ਼ ਦਿਵਸ ਮਨਾਇਆ ਜਾਂਦਾ ਹੈ। ਇਸ ਲਈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਡਾਕਟਰਜ਼ ਦਿਵਸ ਮੌਕੇ ਦੇਸ਼ ਦੇ ਚਿਕਿਤਸਾ ਜਗਤ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤੀ ਚਿਕਿਤਸਾ ਸੰਘ ਵਲੋਂ ਕੀਤਾ ਗਿਆ ਹੈ






















