<blockquote><strong><span style="color: #ff0000;">ਯੂਪੀ ਵਿੱਚ ਅੱਜ ਆਉਣਗੇ ਪੰਚਾਇਤੀ ਚੋਣਾਂ ਦੇ ਨਤੀਜੇ </span></strong></blockquote> <strong><img class="alignnone size-full wp-image-131464" src="https://punjabi.wishavwarta.in/wp-content/uploads/2021/04/flash2.jpg" alt="flash2" width="300" height="210" /></strong> <strong>ਦਿੱਲੀ,14ਜੂਨ(ਵਿਸ਼ਵ ਵਾਰਤਾ) ਉੱਤਰ ਪ੍ਰਦੇਸ਼ ਵਿਚ ਅੱਜ ਪੰਚਾਇਤੀ ਚੋਣਾਂ ਦੇ ਨਤੀਜੇ ਦਾ ਐਲਾਨ ਹੋਵੇਗਾ। ਦੱਸ ਦੱਇਏ ਕਿ ਇਹ ਨਤੀਜਾ ਉਹਨਾਂ ਚੋਣਾਂ ਦਾ ਹੈ ਜੋ ਪੰਚਾਇਤੀ ਚੋਣਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਕੀਤੀਆਂ ਗਈਆਂ ਸਨ।</strong>