<blockquote><span style="color: #ff0000;"><strong>ਜੀਐਸਟੀ ਕੌਂਸਲ ਦੀ ਅਹਿਮ ਮੀਟਿੰਗ ਅੱਜ </strong></span></blockquote> <a href="https://punjabi.wishavwarta.in/?attachment_id=2127" rel="attachment wp-att-2127"><img class="alignnone size-full wp-image-2127" src="https://punjabi.wishavwarta.in/wp-content/uploads/2017/09/gst.jpg" alt="" width="650" height="350" /></a> <strong>ਦਿੱਲੀ,12ਜੂਨ (ਵਿਸ਼ਵ ਵਾਰਤਾ) ਜੀਐਸਟੀ ਕੌਂਸਲ ਦੀ ਬੈਠਕ ਅੱਜ 12 ਜੂਨ ਨੂੰ ਦੁਬਾਰਾ ਹੋਵੇਗੀ, ਇਸ ਮੀਟਿੰਗ ਵਿੱਚ ਕੋਵਿਡ ਅਤੇ ਬਲੈਕ ਫੰਗਸ ਦੀਆਂ ਦਵਾਈਆਂ ‘ਤੇ ਟੈਕਸ ਘਟਾਉਣ‘ ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।</strong>