<blockquote><span style="color: #800000;"><strong>ਅਰਵਿੰਦ ਕੇਜਰੀਵਾਲ ਅੱਜ ਕਰਨਗੇ ਪ੍ਰੈਸ ਕਾਨਫਰੰਸ</strong></span></blockquote> <img class="alignnone size-full wp-image-139110" src="https://punjabi.wishavwarta.in/wp-content/uploads/2021/05/arwind-kejriwal.jpg" alt="" width="700" height="400" />ejej <strong>ਦਿੱਲੀ,6ਜੂਨ(ਵਿਸ਼ਵ ਵਾਰਤਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰ ਵੱਲੋਂ ਘਰ-ਘਰ ਜਾ ਕੇ ਰਾਸ਼ਨ ਯੋਜਨਾ ‘ਤੇ ਪਾਬੰਦੀ ਨੂੰ ਲੈ ਕੇ ਅੱਜ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰਨਗੇ।</strong>