<blockquote><span style="color: #ff0000;"><strong>ਚੋਣਾਂ ਜਿੱਤਣ ਤੋਂ ਬਾਅਦ ਟੀਐਮਸੀ ਦੀ ਅਹਿਮ ਮੀਟਿੰਗ ਅੱਜ</strong></span></blockquote> <img class="alignnone size-full wp-image-851" src="https://punjabi.wishavwarta.in/wp-content/uploads/2017/08/Mamta-Banerjee.jpg" alt="" width="759" height="422" /> <strong>ਦਿੱਲੀ ,5ਜੂਨ(ਵਿਸ਼ਵ ਵਾਰਤਾ) ਚੋਣਾਂ ਵਿੱਚ ਆਪਣੀ ਜਿੱਤ ਤੋਂ ਬਾਅਦ ਟੀਐਮਸੀ ਦੀ ਅੱਜ ਪਹਿਲੀ ਅਤੇ ਅਹਿਮ ਮੀਟਿੰਗ ਹੋਵੇਗੀ। ਇਸ ਵਿਚ, ਭਾਜਪਾ ਵਿਚ ਗਏ ਨੇਤਾਵਾਂ ਦੀ ਵਾਪਸੀ 'ਤੇ ਫੈਸਲਾ ਲਿਆ ਜਾ ਸਕਦਾ ਹੈ।</strong>